ਦੁਰਗਾ ਪ੍ਰਸਾਦ ਧਰ (ਡੀ ਪੀ ਧਰ) (1918-1975), ਪ੍ਰਸਿੱਧ ਭਾਰਤੀ ਕਸ਼ਮੀਰੀ ਸਿਆਸਤਦਾਨ ਅਤੇ ਡਿਪਲੋਮੈਟ ਸਨ। ਉਹ ਇੰਦਰਾ ਗਾਂਧੀ ਦਾ ਬਹੁਤ ਨੇੜਲਾ ਸਹਿਯੋਗੀ ਸੀ।

ਦੁਰਗਾ ਪ੍ਰਸਾਦ ਧਰ
ਸੋਵੀਅਤ ਯੂਨੀਅਨ ਵਿੱਚ ਅੰਬੈਸਡਰ
ਦਫ਼ਤਰ ਵਿੱਚ
1969–1971
ਤੋਂ ਪਹਿਲਾਂਕੇਵਲ ਸਿੰਘ
ਤੋਂ ਬਾਅਦਕੇ ਐਸ ਸ਼ੇਲਵਾਂਕਰ
ਸੋਵੀਅਤ ਯੂਨੀਅਨ ਵਿੱਚ ਭਾਰਤ ਦੇ ਅੰਬੈਸਡਰ
ਦਫ਼ਤਰ ਵਿੱਚ
1975–1975
ਤੋਂ ਪਹਿਲਾਂਕੇ ਐਸ ਸ਼ੇਲਵਾਂਕਰ
ਤੋਂ ਬਾਅਦਇੰਦਰ ਕੁਮਾਰ ਗੁਜਰਾਲ
ਨਿੱਜੀ ਜਾਣਕਾਰੀ
ਜਨਮ(1918-04-24)24 ਅਪ੍ਰੈਲ 1918
ਮੌਤ6 ਦਸੰਬਰ 1975(1975-12-06) (ਉਮਰ 57)
ਕੌਮੀਅਤਭਾਰਤੀ
ਅਲਮਾ ਮਾਤਰਲਖਨਊ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ
ਕਿੱਤਾਡਿਪਲੋਮੈਟ, ਸੋਵੀਅਤ ਯੂਨੀਅਨ ਵਿੱਚ ਭਾਰਤ ਦੇ ਅੰਬੈਸਡਰ
ਫੌਜੀ ਸੇਵਾ
ਵਫ਼ਾਦਾਰੀ ਭਾਰਤ

ਉਹ ਸੋਵੀਅਤ ਯੂਨੀਅਨ ਵਿੱਚ ਭਾਰਤ ਦਾ ਰਾਜਦੂਤ ਰਿਹਾ।

ਨਿੱਜੀ ਜੀਵਨ ਅਤੇ ਸਿੱਖਿਆ

ਸੋਧੋ

ਡੀ.ਪੀ. ਧਰ ਦਾ ਜਨਮ 10 ਮਈ 1918 ਨੂੰ ਹੋਇਆ। ਉਸ ਨੇ ਪੰਜਾਬ ਦੇ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਲਈ ਅਤੇ ਆਪਣੀ ਕਾਨੂੰਨ ਦੀ ਪੜ੍ਹਾਈ ਐਲ.ਐਲ.ਬੀ. ਕਰਨ ਲਈ ਲਖਨਊ ਯੂਨੀਵਰਸਿਟੀ ਚਲਾ ਗਿਆ।[1]

ਹਵਾਲੇ

ਸੋਧੋ
  1. Chief Minister, W.A. Sangma (28 July 1975). "Proceedings of the Emergent session of the Meghalaya Legislative Assembly". Shillong: Meghalaya Legislative Assembly. Retrieved 31 July 2012.