ਦੁਰਗਾ ਭਗਵਤ
ਦੁਰਗਾ ਭਾਗਵਤ ਮਰਾਠੀ ਭਾਸ਼ਾ ਦੀ ਪ੍ਰਸਿੱਧ ਸਾਹਿਤਕਾਰ ਸੀ। ਇਸ ਦੁਆਰਾ ਰਚਿਤ ਇੱਕ ਨਿਬੰਧ–ਸੰਗ੍ਰਿਹ ਪੈਸ ਲਈ ਇਸ ਨੂੰ ਸੰਨ 1971 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਦੁਰਗਾ ਭਾਗਵਤ | |
---|---|
ਜਨਮ | 1910 |
ਮੌਤ | 2002 |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਕੰਮ | ਪੈਸ, ਵਿਆਸ ਪਰਵ, ਭਾਵਮੁਦ੍ਰਾ, ਰੁਤੂਚਕਰ |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ (ਪੈਸ) |
ਰਿਸ਼ਤੇਦਾਰ | ਕਮਲਿਆ ਸੋਹੋਨੀ (ਭੈਣ) |
ਮੁੱਢਲੇ ਸਾਲ
ਸੋਧੋਦੁਰਗਾ ਭਾਗਵਤ ਦਾ ਜਨਮ 1910 ਵਿੱਚ ਬੜੌਦਾ ਦੀ ਉਸ ਰਿਆਸਤ ਵਿੱਚ ਵੱਸਦੇ ਇੱਕ ਕਰਾਧਾ ਬਾਹਮਣ ਪਰਿਵਾਰ ਵਿੱਚ ਹੋਇਆ ਸੀ। ਵੱਡਾ ਸੰਸਕ੍ਰਿਤ ਵਿਦਵਾਨ ਅਤੇ ਸਮਾਜਕ ਕਰਮਚਾਰੀ ਰਾਜਾਰਾਮ ਸ਼ਾਸਤਰੀ ਭਾਗਵਤ ਉਸਦੀ ਦਾਦੀ ਦਾ ਭਰਾ ਸੀ। ਉਸਦੀ ਭੈਣ ਕਮਲਿਆ ਸੋਹੋਨੀ ਭਾਰਤ ਦੀ ਪਹਿਲੀ ਨਾਰੀ ਵਿਗਿਆਨੀ ਬਣ ਗਈ ਸੀ।
ਹਵਾਲੇ
ਸੋਧੋ- ↑ "अकादमी पुरस्कार". साहित्य अकादमी. Retrieved 11 सितंबर 2016.
{{cite web}}
: Check date values in:|accessdate=
(help)