ਦੁਸ਼ਾਂਬੇ (ਤਾਜਿਕ: Душанбе, Dushanbe, 1929 ਤੱਕ ਦਿਊਸ਼ੰਬੇ; 1961 ਤੱਕ ਸਤਾਲਿਨਾਬਾਦ, ਤਾਜਿਕ: Сталинобод), ਅਬਾਦੀ 679,400 (2008 ਅੰਦਾਜ਼ਾ), ਤਾਜਿਕਿਸਤਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਤਾਜਿਕ ਵਿੱਚ ਦੁਸ਼ੰਬੇ ਦਾ ਮਤਲਬ ਹੈ "ਸੋਮਵਾਰ",[2] ਅਤੇ ਇਹ ਨਾਂ ਦਰਸਾਉਂਦਾ ਹੈ ਕਿ ਇਹ ਸ਼ਹਿਰ ਇੱਕ ਪਿੰਡ ਦੀ ਥਾਂ ਬਣਿਆ ਹੈ ਜਿੱਥੋਂ ਦੀ ਸੋਮਵਾਰ ਦੀ ਮੰਡੀ ਪਹਿਲਾਂ ਬਹੁਤ ਪ੍ਰਸਿੱਧ ਸੀ।

ਦੁਸ਼ਾਂਬੇ
Душанбe
ਸ਼ਹਿਰ ਦਾ ਦ੍ਰਿਸ਼

Coat of arms
ਗੁਣਕ: 38°32′12″N 68°46′48″E / 38.53667°N 68.78000°E / 38.53667; 68.78000
ਦੇਸ਼  ਤਾਜਿਕਿਸਤਾਨ
ਸਰਕਾਰ
 - ਮੇਅਰ ਮੁਹੰਮਦਸਈਦ ਉਬਈਦੁੱਲੋਯੇਵ
ਰਕਬਾ
 - ਕੁੱਲ Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
ਅਬਾਦੀ (2008)[1]
 - ਕੁੱਲ 6,79,400
 - ਸੰਘਣਾਪਣ
ਸਮਾਂ ਜੋਨ GMT (UTC+5)
 - ਗਰਮ-ਰੁੱਤ (ਡੀ0ਐੱਸ0ਟੀ) GMT (UTC+5)
ਵੈੱਬਸਾਈਟ www.dushanbe.tj

ਹਵਾਲੇਸੋਧੋ

  1. Population of the Republic of Tajikistan as of 1 January, State Statistical Committee, Dushanbe, 2008 (ਰੂਸੀ)
  2. D. Saimaddinov, S. D. Kholmatova, and S. Karimov, Tajik-Russian Dictionary, Academy of Sciences of the Republic of Tajikistan, Rudaki Institute of Language and Literature, Scientific Center for Persian-Tajik Culture, Dushanbe, 2006.