ਦੂਨ ਸਕੂਲ (The Doon School) ਦੇਹਰਾਦੂਨ, ਉੱਤਰਾਖੰਡ, ਭਾਰਤ ਵਿੱਚ ਇੱਕ ਬੋਰਡਿੰਗ ਸਕੂਲ ਹੈ। ਇਸ ਦੀ ਸਥਾਪਨਾ ਕਲਕੱਤਾ ਦੇ ਇੱਕ ਵਕੀਲ ਸਤੀਸ਼ ਰੰਜਨ ਦਾਸ ਨੇ 1935 ਵਿੱਚ ਰੱਖੀ।[1] ਇਸ ਸਕੂਲ ਦਾ ਪਹਿਲਾ ਹੈੱਡਮਾਸਟਰ ਆਰਥਰ ਫੁੱਟ ਸੀ ਜੋ ਦੂਨ ਵਿੱਚ ਆਉਣ ਤੋਂ ਪਹਿਲਾਂ ਈਟਨ ਕਾਲਜ, ਇੰਗਲੈਂਡ ਵਿੱਚ ਵਿਗਿਆਨ ਦਾ ਮਾਸਟਰ ਸੀ ਅਤੇ ਇਹ ਭਾਰਤ ਦੀ ਆਜ਼ਾਦੀ ਹੋਣ ਦੇ ਨਾਲ ਹੀ ਇੰਗਲੈਂਡ ਵਾਪਸ ਚਲਾ ਗਿਆ ਸੀ[2]

ਦੂਨ ਸਕੂਲ
ਟਿਕਾਣਾ
Map
ਦ ਮਾਲ
ਦੇਹਰਾਦੂਨ – 248001
ਭਾਰਤ
(Map)
ਜਾਣਕਾਰੀ
School typeਆਜ਼ਾਦ ਬੋਰਡਿੰਗ ਸਕੂਲ
ਮਾਟੋKnowledge our Light
ਸਥਾਪਨਾ10 ਸਤੰਬਰ 1935
ਸੰਸਥਾਪਕਸਤੀਸ਼ ਰੰਜਨ ਦਾਸ
ਸਿਸਟਰ ਸਕੂਲWelham Girls' School
Chand Bagh School
ਸਕੂਲ ਜ਼ਿਲ੍ਹਾਦੇਹਰਾਦੂਨ ਜ਼ਿਲ੍ਹਾ
ਗਵਰਨਰਾਂ ਦਾ ਚੇਅਰਮੈਨਗੌਤਮ ਥਾਪਰ
ਹੈੱਡਮਾਸਟਰਪੀਟਰ ਮੈਕਲਾਫਿਨ
ਸੰਸਥਾਪਕ ਹੈੱਡਮਾਸਟਰਆਰਥਰ ਫੁੱਟ
ਵਿੱਦਿਅਕ ਮਹਿਕਮਾ70
ਲਿੰਗBoys
ਉਮਰ13 to 18
Number of pupils550
ਕੈਂਪਸ72 acres (297,314 m²)
ਘਰ5
ਵਿਦਿਆਰਥੀ ਯੂਨੀਅਨ/ਐਸੋਸਿਏਸ਼ਨThe Doon School Old Boys' Society
ਰੰਗਨੀਲਾ   ਅਤੇ ਚਿੱਟਾ  
PublicationThe Doon School Weekly
AffiliationIB
ICSE
ਪੁਰਾਣੇ ਵਿਦਿਆਰਥੀDoscos
Annual fees (Base fee)7,96,000 (home students)
9,95,000 (international)
ਵੈੱਬਸਾਈਟwww.doonschool.com

ਹਵਾਲੇ

ਸੋਧੋ
  1. MacDougall, David (2006). The corporeal image: film, ethnography, and the senses. Princeton University Press. p. 100. ISBN 978-0-691-12156-7. Retrieved 31 March 2012{{inconsistent citations}}{{cite book}}: CS1 maint: postscript (link)
  2. "FOOT, Arthur Edward". Who Was Who 1961–1970. London: A. & C. Black. 1979. ISBN 0-7136-2008-0.