ਦੂਰ ਦ੍ਰਿਸ਼ਟੀ ਦੋਸ਼
ਦੂਰ ਦ੍ਰਿਸ਼ਟੀ ਦੋਸ਼ ਜਾਂ ਹਾਮਪਰਮੈਟਰੋਪੀਆ ਵਾਲਾ ਮਨੁੱਖ ਦੂਰ ਦੀਆਂ ਵਸਤੂਆਂ ਨੂੰ ਤਾਂ ਸਾਫ ਦੇਖ ਸਕਦਾ ਹੈ ਪਰ ਨੇੜੇ ਦੀਆਂ ਵਸਤੂਆਂ ਨੂੰ ਸਾਫ ਨਹੀਂ ਦੇਖ ਸਕਦਾ। ਇਸ ਨੁਕਸ ਦਾ ਮੁੱਖ ਕਾਰਨ ਅੱਖ ਦਾ ਲੈੱਨਜ਼ ਪਤਲਾ ਹੋ ਜਾਣਾ ਹੈ। ਇਸ ਅੱਖ ਲੈੱਨਜ਼ ਦੀ ਅਭਿਸਾਰੀ ਸਮਰੱਥਾ ਘੱਟ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਨੇੜੇ ਵਾਲੀਆਂ ਵਸਤੂਆਂ ਤੋਂ ਆ ਰਹੀਆਂ ਕਿਰਨਾਂ ਅਭਿਸਾਰਿਤ ਹੋ ਕਿ ਇਸ ਦਾ ਪ੍ਰਤੀਬਿੰਬ ਰੈਟਿਨਾ ਦੇ ਪਿਛੇ ਪ੍ਰਤੀਬਿੰਬ ਬਣਾਉਂਦੀਆਂ ਹਨ। ਇਸ ਦਾ ਦੂਜਾ ਕਾਰਨ ਅੱਖ ਦਾ ਡੇਲਾ ਛੋਟਾ ਹੋ ਜਾਣਾ ਹੈ ਜਿਸ ਕਾਰਨ ਰੈਟਿਨਾ ਦੀ ਅੱਖ ਦੇ ਲੈੱਨਜ਼ ਤੋਂ ਦੂਰੀ ਘੱਟ ਜਾਂਦੀ ਹੈ ਜਿਸ ਕਾਰਨ ਨਿਕਟ ਵਾਲੀ ਵਸਤੂ ਦਾ ਪ੍ਰਤੀਬਿੰਬ ਰੈਟਿਨਾ ਦੇ ਪਿਛੇ ਬਣਦਾ ਹੈ।
ਦੂਰ ਦ੍ਰਿਸ਼ਟੀ ਦੋਸ਼ ਜਾਂ ਹਾਮਪਰਮੈਟਰੋਪੀਆ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | H52.0 |
ਆਈ.ਸੀ.ਡੀ. (ICD)-9 | 367.0 |
ਮੈੱਡਲਾਈਨ ਪਲੱਸ (MedlinePlus) | 001020 |
ਇਲਾਜ
ਸੋਧੋਇਸ ਨੁਕਸ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ ਵਾਲੀਆਂ ਐਨਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਲੈੱਨਜ਼ ਅੱਖ ਦੇ ਲੈੱਨਜ਼ ਦਾ ਅਭਿਸਾਰੀ ਸ਼ਕਤੀ ਵਧਾ ਦਿੰਦਾ ਹੈ ਅਤੇ ਇਸ ਪ੍ਰਕਾਰ ਨੇੜੇ ਦੀਆਂ ਵਸਤੂਆਂ ਦਾ ਪ੍ਰਤੀਬਿੰਬ ਰੈਟਿਨਾ ਤੇ ਬਣਦਾ ਹੈ।[1]
ਹਵਾਲੇ
ਸੋਧੋ- ↑ Czepita D., Lodygowska E., Czepita M. (2008). "Are children with myopia more intelligent?" (PDF). Annales Academiae Medicae Stetinensis. 54 (1): 13–16. PMID 19127804. Archived from the original (PDF) on 2015-04-19. Retrieved 2015-07-10.
{{cite journal}}
: Unknown parameter|dead-url=
ignored (|url-status=
suggested) (help)CS1 maint: multiple names: authors list (link)