ਦੇਵਦਾਸ (ਗੁੰਝਲ-ਖੋਲ੍ਹ)
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਦੇਵਦਾਸ ਬੰਗਾਲੀ ਨਾਵਲਕਾਰ ਸ਼ਰਤਚੰਦਰ ਚੱਟੋਪਾਧਿਆਏ ਦੁਆਰਾ ਲਿਖਿਆ ਗਿਆ ਇੱਕ ਨਾਵਲ ਹੈ ਜੋ 1917 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸ ਉੱਤੇ ਕਈ ਫ਼ਿਲਮਾਂ ਬਣੀਆਂ।
ਦੇਵਦਾਸ ਦਾ ਮਤਲਬ ਹੋ ਸਕਦਾ ਹੈ:
- ਦੇਵਦਾਸ (ਨਾਵਲ)
- ਦੇਵਦਾਸ (1928 ਫ਼ਿਲਮ), ਦੇਵਦਾਸ ਉੱਤੇ ਬਣੀ ਪਹਿਲੀ ਫ਼ਿਲਮ
- ਦੇਵਦਾਸ (1935 ਫ਼ਿਲਮ), ਪੀ.ਸੀ. ਬਰੂਆ ਦੇ ਨਿਰਦੇਸ਼ਨ ਅਤੇ ਅਦਾਕਾਰੀ ਵਾਲ਼ੀ
- ਦੇਵਦਾਸ (1936 ਫ਼ਿਲਮ), ਪੀ.ਸੀ. ਬਰੂਆ ਦੇ ਨਿਰਦੇਸ਼ਨ ਅਤੇ ਕੇ.ਐੱਲ. ਸਹਿਗਲ ਅਤੇ ਜਮਨਾ ਦੀ ਅਦਾਕਾਰੀ ਵਾਲ਼ੀ
- ਦੇਵਦਾਸ (1953 ਫ਼ਿਲਮ), ਵੇਦਾਂਤਮ ਰਾਘਵਈਆ ਦੇ ਨਿਰਦੇਸ਼ਤ ਅਤੇ ਨਾਗੇਸ਼ਵਰ ਰਾਵ ਅਤੇ ਸਾਵਿਤਰੀ ਦੀ ਅਦਾਕਾਰੀ ਵਾਲ਼ੀ
- ਦੇਵਦਾਸ (1955 ਫ਼ਿਲਮ), ਵਿਮਲ ਰਾਏ ਦੇ ਨਿਰਦੇਸ਼ਨ ਅਤੇ ਦਿਲੀਪ ਕੁਮਾਰ ਅਤੇ ਸੁਚਿਤਰਾ ਸੇਨ ਦੀ ਅਦਾਕਾਰੀ ਵਾਲ਼ੀ
- ਦੇਵਦਾਸ (2002 ਫ਼ਿਲਮ), ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਅਤੇ ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਦੀ ਅਦਾਕਾਰੀ ਵਾਲ਼ੀ