ਦੇਵੀਪ੍ਰਸਾਦ ਚੱਟੋਪਾਧਿਆਏ
ਭਾਰਤੀ ਮਾਰਕਸਵਾਦੀ ਦਾਰਸ਼ਨਿਕ
ਦੇਵੀਪ੍ਰਸਾਦ ਚੱਟੋਪਾਧਿਆਏ (19 ਨਵੰਬਰ 1918 – 8 ਮਈ 1993) ਭਾਰਤ ਦੇ ਮਾਰਕਸਵਾਦੀ ਦਾਰਸ਼ਨਿਕ ਅਤੇ ਇਤਿਹਾਸਕਾਰ ਸਨ। ਉਹਨਾਂ ਨੇ ਪ੍ਰਾਚੀਨ ਭਾਰਤੀ ਦਰਸ਼ਨ ਵਿੱਚ ਭੌਤਿਕਵਾਦੀ ਸੰਸਕ੍ਰਿਤੀ ਦੀ ਭਾਲ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਨੇ ਪ੍ਰਾਚੀਨ ਭਾਰਤੀ ਚਾਰਵਾਕ ਸ਼ਾਸਤਰ ਦਰਸ਼ਨ ਉੱਤੇ ਬਹੁਤ ਕੰਮ ਕੀਤਾ। ਪ੍ਰਾਚੀਨ ਭਾਰਤੀ ਵਿਗਿਆਨ ਦੇ ਇਤਹਾਸ ਅਤੇ ਪ੍ਰਾਚੀਨ ਭਾਰਤ ਵਿੱਚ ਵਿਗਿਆਨਕ ਵਿਧੀ ਦੇ ਵਿਸ਼ੇ ਵਿੱਚ ਉਹਨਾਂ ਦੇ ਕਾਰਜ ਵੀ ਬਹੁਤ ਮਹੱਤਵਪੂਰਨ ਹਨ, ਵਿਸ਼ੇਸ਼ ਤੌਰ 'ਤੇ ਪ੍ਰਾਚੀਨ ਭਾਰਤ ਦੇ ਚਿਕਿਤਸਾਸ਼ਾਸਤਰੀਆਂ ਚਰਕ ਅਤੇ ਸੁਸ਼ਰੁਤ ਉੱਤੇ ਉਹਨਾਂ ਦਾ ਖੋਜ ਕਾਰਜ ਉੱਚ ਕੋਟੀ ਦਾ ਹੈ।
ਦੇਵੀਪ੍ਰਸਾਦ ਚੱਟੋਪਾਧਿਆਏ | |
---|---|
ਜਨਮ | 19 ਨਵੰਬਰ 1918 |
ਮੌਤ | 8 ਮਈ 1993 |
ਸਕੂਲ | ਭਾਰਤੀ ਫਲਸਫਾ, ਪਦਾਰਥਵਾਦ, ਮਾਰਕਸਵਾਦ |
ਮੁੱਖ ਰੁਚੀਆਂ | ਭਾਰਤੀ ਪਦਾਰਥਵਾਦ, ਵਿਗਿਆਨ ਅਤੇ ਰਾਜਨੀਤਕ ਦਰਸ਼ਨ ਦਾ ਇਤਿਹਾਸ |
ਪ੍ਰਭਾਵਿਤ ਕਰਨ ਵਾਲੇ |
ਜੀਵਨੀ
ਸੋਧੋਦੇਵੀਪ੍ਰਸਾਦ ਚੱਟੋਪਾਧਿਆਏ ਕਲਕੱਤਾ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ 19 ਨਵੰਬਰ, 1918 ਨੂੰ ਪੈਦਾ ਹੋਏ ਸੀ। ਉਸ ਦੇ ਪਿਤਾ ਧਰਮੀ ਹਿੰਦੂ ਅਤੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਸਮਰਥਕ ਸਨ।
ਰਚਨਾਵਾਂ
ਸੋਧੋਹਿੰਦੀ
ਸੋਧੋ- ਪ੍ਰਕ੍ਰਿਤੀ, ਪਦਾਰਥ ਔਰ ਪਰਮਾਣੂ
- ਲੋਕਾਇਤ
- ਮਨੁਸ਼੍ਯ ਜਨਮਾ
- ਪ੍ਰਾਚੀਨ ਭਾਰਤ ਮੇਂ ਵਿਗਿਆਨ ਔਰ ਸਮਾਜ
- ਆਧੁਨਿਕ ਵਿਸ਼ਵ ਕਾ ਇਤਿਹਾਸ
- ਭਾਰਤ ਔਰ ਦੁਨੀਆ ਕੇ ਲੋਗ
- ਭਾਰਤੀਯ ਦਰਸ਼ਨ ਸਰਲ ਪਰਿਚਯ
- ਜਾਨਨੇ ਕੀ ਬਾਤੇਂ - ਭਾਗ ਏਕ ਪ੍ਰਕ੍ਰਿਤਿ ਵਿਗਿਆਨ
- ਪ੍ਰਾਚੀਨ ਵਿਸ਼ਵ ਕਾ ਇਤਿਹਾਸ
ਅੰਗਰੇਜ਼ੀ
ਸੋਧੋ- 1959 Lokayata: A Study in Ancient Indian Materialism
- 1964 Indian Philosophy - A Popular Introduction
- 1969 Indian Atheism - A Marxist Analysis
- 1976 What is Living and What is Dead in Indian Philosophy
- 1977 Science and Society in Ancient India
- 1979 Lenin, the Philosopher
- 1986 History of Science and Technology in Ancient India
- 1989 In Defence of Materialism in Ancient India'