ਦੇਸ ਰਾਜ ਛਾਜਲੀ
ਮਾਸਟਰ ਦੇਸ ਰਾਜ ਛਾਜਲੀ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਸਾਬਕਾ ਅਧਿਆਪਕ, ਲੋਕ ਗਾਇਕ ਅਤੇ ਰਵਾਇਤੀ ਸ਼ੈਲੀ ਵਿੱਚ ਲਿਖਣ ਵਾਲ਼ਾ ਕਵੀ ਹੈ। ਉਹ ਅਲਗੋਜ਼ੇ ਵਜਾ ਕੇ ਲੋਕਧਾਰਾ ਦੇ ਰੰਗ ਵਿੱਚ ਆਪਣੀ ਕਲਾ ਦੀ ਅਦਾਇਗੀ ਅਕਸਰ ਕਰਦਾ ਰਹਿੰਦਾ ਹੈ। ਪੰਜਾਬ ਦੇ ਸੈਂਕੜੇ ਪਿੰਡਾਂ ਅਤੇ ਸਕੂਲਾਂ ਵਿੱਚ ਉਹ ਲੋਕ ਸੰਗੀਤ ਮੰਡਲੀ ਛਾਜਲੀ ਦੇ ਕਲਾਕਾਰਾਂ ਨਾਲ ਸ਼ੋਅ ਕਰ ਚੁੱਕਾ ਹੈ।[1]
ਦੇਸ ਰਾਜ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਜਲੀ ਦੇ ਗਰੀਬ ਦਲਿਤ ਪਰਿਵਾਰ ਵਿੱਚ ਹੋਇਆ।
ਲਿਖਤਾਂ
ਸੋਧੋ- ਕਿੱਸਾ ਰਵੀਦਾਸ
- ਉਪੇਰਾ ਊਧਮ ਸਿੰਘ,
- ਗ਼ਦਰੀ ਕਥਾਵਾਂ
- ਗ਼ਦਰੀ ਗੁਲਾਬ ਕੌਰ
- ਬੱਘੜ ਸਿੰਘ ਲੌਂਗੋਵਾਲ
- ਨਛੱਤਰ ਸਿੰਘ ਧਾਲੀਵਾਲ
- ਜੰਗਨਾਮਾ- ਭਾਰਤ ਅਤੇ ਦਿਲੀ
- ਗ਼ਦਰੀ ਗੁਲਾਬ ਕੌਰ ਤੇ ਹੋਰ ਕਾਵਿ-ਨਾਟਕ (ਇਸ ਵਿਚ ਲੇਖਕ ਦੇ ਚਾਰ ਕਾਵਿ-ਨਾਟ ਬੀਬੀ ਗੁਲਾਬ ਕੌਰ, ਸ਼ਹੀਦ ਊਧਮ ਸਿੰਘ, ਅਲੀਸ਼ੇਰ ਦਾ ਸ਼ੇਰ ਸੰਤ ਰਾਮ ਅਲੀਸ਼ੇਰ ਅਤੇ ਲਾਲ ਫਰੇਰਾ ਸ਼ਾਮਲ ਹਨ।)
- ਕਿੱਸਾ ਮੌਜੋ (ਕਾਵਿ-ਸੰਗ੍ਰਹਿ)
ਹਵਾਲੇ
ਸੋਧੋ- ↑ Service, Tribune News. "ਪੁਰਾਤਨ ਕਲਾਵਾਂ ਦਾ ਪ੍ਰੇਮੀ ਪ੍ਰਿੰਸੀਪਲ ਦੇਸ ਰਾਜ ਛਾਜਲੀ". Tribuneindia News Service. Archived from the original on 2023-04-25. Retrieved 2023-04-25.