ਦੇਹਲਾ ਸੀਹਾਂ
ਸੰਗਰੂਰ ਜ਼ਿਲ੍ਹੇ ਦਾ ਪਿੰਡ
ਪਿੰਡ ਦੇਹਲਾ ਸੀਹਾਂ (ਦੇਹਲਾ) ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ। ਇਹ ਪਿੰਡ ਮੂਨਕ ਅਤੇ ਲਹਿਰਾਗਾਗਾ ਦੇ ਵਿਚਕਾਰ ਪੈਂਦਾ ਹੈ।[2]
ਦੇਹਲਾ ਸੀਹਾਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਟਾਈਮ) |
ਵੈੱਬਸਾਈਟ | [1] |
ਇਤਿਹਾਸ
ਸੋਧੋਪਿੰਡ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ। ਪਿੰਡ ਦੇਹਲਾ ਸੀਹਾਂ ਨੂੰ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਦੀ ਜਨਮ ਧਰਤੀ ਹੋਣ ਦਾ ਮਾਣ ਹੈ। ਪਿੰਡ ਵਿੱਚ ਗਲੀਆਂ ਅਤੇ ਸੜਕਾਂ ਪੱਕੀਆਂ ਹਨ ਤੇ ਸਟਰੀਟ ਲਾਈਟਾਂ ਦਾ ਪੂਰਾ ਪ੍ਰਬੰਧ ਹੈ। ਸਾਰਾ ਪਿੰਡ ਵਾਰਡਾਂ ਵਿੱਚ ਵੰਡਿਆ ਹੋਇਆ ਹੈ।
ਪਿੰਡ ਵਿੱਚ ਇਮਾਰਤਾਂ
ਸੋਧੋਇਤਿਹਾਸਿਕ ਇਮਾਰਤਾਂ
ਸੋਧੋਪਿੰਡ ਵਿੱਚ ਧਰਮਸ਼ਾਲਾਵਾਂ, ਬਾਬਾ ਦੁੱਧਾਧਾਰੀ ਦਾ ਡੇਰਾ, ਪੀਰਾਂ ਦੀ ਦਰਗਾਹ ਹੈ।
ਸਹਿਕਾਰੀ ਇਮਾਰਤਾਂ
ਸੋਧੋਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ। ਫੂਲਾ ਸਿੰਘ ਸਪੋਰਟਸ ਕਲੱਬ ਅਤੇ ਅਕਾਲੀ ਫੂਲਾ ਸਿੰਘ ਦੇ ਨਾਮ ’ਤੇ ਵਿਦਿਅਕ ਅਦਾਰਾ ਵੀ ਹੈ।
ਧਾਰਮਿਕ ਸਮਾਗਮ
ਸੋਧੋਪਿੰਡ ਵਿੱਚ ਹਰ ਮਹੀਨੇ ਬਾਬਾ ਦੁੱਧਾਧਾਰੀ ਦੀ ਦੂਜ ਮਨਾਈ ਜਾਂਦੀ ਹੈ ਅਤੇ ਪਿੰਡ ਦੀ ਧਰਮਸ਼ਾਲਾ ਵਿੱਚ ਪਿੰਡ ਦੇ ਸਾਂਝੇ ਸਮਾਗਮ ਹੁੰਦੇ ਹਨ। ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਪਿੰਡ ਦੇਹਲਾ ਸੀਹਾਂ ਵਿਖੇ ਹਰ ਸਾਲ 14 ਮਾਰਚ ਨੂੰ ਧਾਰਮਿਕ ਸਮਾਗਮ ਹੁੰਦਾ ਹੈ।
ਪਿੰਡ ਦਾ ਬਿਓਰਾ
ਸੋਧੋਵੇਰਵਾ[3] | ਕੁੱਲ[4] | ਮਰਦ[5] | ਔਰਤਾਂ[6] |
---|---|---|---|
ਕੁੱਲ ਘਰ | 393 | ||
ਅਬਾਦੀ | 1930 | 1051 | 879 |
ਬੱਚੇ (1-6) | 172 | 97 | 75 |
ਮੱਧ ਵਰਗ | 469 | 256 | 213 |
ਪੱਛੜੀਆਂ ਵਰਗ | 0 | 0 | 0 |
ਸਾਖਰਤਾ ਦਰ | 55.35 % | 59.54 % | 50.37 % |
ਹਵਾਲੇ
ਸੋਧੋ- ↑
{{cite web}}
: Empty citation (help) - ↑ ਸੁਖਵਿੰਦਰ ਕੌਰ ਸਰਾਓਂ (24 ਫਰਬਰੀ 2016). "ਅਕਾਲੀ ਫੂਲਾ ਸਿੰਘ ਦੀ ਜਨਮ ਭੂਮੀ-ਦੇਹਲਾ ਸੀਹਾਂ". ਪੰਜਾਬੀ ਟ੍ਰਿਬਿਊਨ. Retrieved 19 ਮਾਰਚ 2016.
{{cite web}}
: Check date values in:|date=
(help) - ↑ "Census 2011". Retrieved 19 ਮਾਰਚ 2016.
- ↑ "Census 2011". Retrieved 19 ਮਾਰਚ 2016.
- ↑ "Census 2011". Retrieved 19 ਮਾਰਚ 2016.
- ↑ "Census 2011". Retrieved 19 ਮਾਰਚ 2016.