ਦੈਂਤ ਜਾਂ ਰਾਖਸ਼, ਹਿੰਦੂ ਮਿਥਿਹਾਸ ਵਿੱਚ ਇੱਕ ਪਰਜਾਤੀ ਦੇ ਲੋਕਾਂ ਨੂੰ ਕਿਹਾ ਜਾਦਾਂ ਹੈ। ਇਹਨਾਂ ਨੂੰ ਨਰਖ਼ੋਰ ਵੀ ਕਿਹਾ ਜਾਦਾਂ ਹੈ। ਇਹਨਾਂ ਵਿੱਚ ਅਕਸਰ ਕਈ ਅਲੌਕਿਕ ਸ਼ਕਤੀਆਂ ਹੁੰਦੀਆਂ ਹਨ। ਰਾਮਾਇਣ ਦਾ ਖਲਨਾਇਕ ਰਾਵਣ ਇੱਕ ਦੈਂਤ ਸੀ।