ਦੈਨਿਕ ਜਾਗਰਣ  (ਹਿੰਦੀ: दैनिक जागरण) ਇੱਕ ਭਾਰਤੀ ਹਿੰਦੀ ਭਾਸ਼ਾਈ ਰੋਜ਼ਾਨਾ ਅਖਬਾਰ ਹੈ। 2016 ਤੱਕ ਇਹ ਭਾਰਤ ਦਾ ਸਭ ਤੋਂ ਵੱਡਾ ਅਖ਼ਬਾਰ ਸੀ[2] 2010 ਤੱਕ ਇਹ ਦੁਨੀਆ ਦਾ 17 ਵਾਂ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਸੀ।[3]

ਦੈਨਿਕ ਜਾਗਰਣ
Dainik Jagran cover 03-28-10.jpg
ਕਿਸਮਰੋਜ਼ਾਨਾ ਅਖ਼ਬਾਰ
ਫ਼ਾਰਮੈਟਬ੍ਰੌਡਸ਼ੀਟ
ਭਾਸ਼ਾਹਿੰਦੀ
ਮੁੱਖ ਦਫ਼ਤਰਜਾਗਰਣ ਬਿਲਡਿੰਗ, 2, ਸਰਵੋਦਿਆ ਨਗਰ, ਕਾਨਪੁਰ-208 005, ਭਾਰਤ
ਸਰਕੁਲੇਸ਼ਨ3,632,383 ਰੋਜ਼ਾਨਾ[1]
ਓ.ਸੀ.ਐੱਲ.ਸੀ. ਨੰਬਰ416871022
ਦਫ਼ਤਰੀ ਵੈੱਬਸਾਈਟwww.jagran.com

ਇਹ ਅਖਬਾਰ ਜਾਗਰਣ ਪ੍ਰਕਾਸ਼ਨ ਲਿਮਟਿਡ ਦੀ ਮਾਲਕੀ ਵਾਲਾ ਹੈ, ਜੋ ਬੰਬੇ ਸਟਾਕ ਐਕਸਚੇਂਜ ਅਤੇ ਇੰਡੀਅਨ ਨੈਸ਼ਨਲ ਸਟਾਕ ਐਕਸਚੇਂਜ ਦਾ ਪਬਲਿਸ਼ਿੰਗ ਹਾਊਸ ਹੈ। ਜਾਗਰਣ ਪਬਲੀਕੇਸ਼ਨ ਲਿਮਟਿਡ ਨੇ 2010 ਵਿੱਚ ਮਿਡ ਡੇ ਅਖਬਾਰ[4] ਅਤੇ 2012 ਵਿੱਚ ਨਈਦੁਨੀਆ ਅਖਬਾਰ ਹਾਸਲ ਕਰ ਲਿਆ ਸੀ।[5]

ਹਵਾਲੇਸੋਧੋ

ਬਾਹਰੀ ਲਿੰਕਸੋਧੋ