ਦੋਸ਼ੀ ਕੌਣ? (Who is to Blame) (ਰੂਸੀ: Кто виноват?) ਅਲੈਗਜ਼ੈਂਡਰ ਹਰਜਨ ਦਾ ਇੱਕ ਨਾਵਲ ਹੈ।

ਦੋਸ਼ੀ ਕੌਣ?
1905 ਅਧਾ-ਟਾਈਟਲ
ਲੇਖਕਅਲੈਗਜ਼ੈਂਡਰ ਹਰਜਨ
ਮੂਲ ਸਿਰਲੇਖКто виноват?
ਅਨੁਵਾਦਕਮਾਈਕਲ ਆਰ ਕਾਟਜ਼
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨ ਦੀ ਮਿਤੀ
1845-46

ਇਤਹਾਸ

ਸੋਧੋ

ਦੋਸ਼ੀ ਕੌਣ? ਪਹਿਲਾਂ ਰਸਾਲੇ ਓਤੇਚੇਸਤਵੇਂਨੇ ਜ਼ਾਪਿਸਕੀ (1845-1846)ਵਿੱਚ, ਸੈਂਸਰ ਦੀਆਂ ਕੁਝ ਕਟੌਤੀਆਂ ਨਾਲ ਛਪਿਆ ਸੀ। ਕਿਤਾਬੀ ਰੂਪ ਵਿੱਚ ਇਹ 1847 ਵਿੱਚ ਪ੍ਰਕਾਸ਼ਿਤ ਹੋਇਆ। ਰੂਸੀ ਸਾਹਿਤ ਵਿੱਚ ਇਹ ਪਹਿਲਾ ਠੇਠ "ਸਮਾਜਕ" ਨਾਵਲ ਸੀ। ਵਿਸਾਰੀਓਨ ਬੇਲਿੰਸਕੀ ਨੇ ਟਿੱਪਣੀ ਕੀਤੀ ਸੀ ਕਿ ਇਹ ਨਾਵਲ ਕਲਾ ਪੱਖ ਤੋਂ ਕਮਜੋਰ ਸੀ ਪਰ ਸਮਕਾਲੀਨ ਰੂਸੀ ਜਿੰਦਗੀ ਦੇ ਸਮਾਜਕ ਅਤੇ ਮਨੋਵਿਗਿਆਨਿਕ ਮੁਲੰਕਣ ਵਜੋਂ ਮੁੱਲਵਾਨ ਸੀ।[1]

ਹਵਾਲੇ

ਸੋਧੋ
  1. Terras, Victor (1991). A History of Russian Literature. New Haven: Yale University Press. p. 269. ISBN 0-300-05934-5.