ਦੌਣ ਕਲਾਂ
ਪਟਿਆਲੇ ਜ਼ਿਲ੍ਹੇ ਦਾ ਪਿੰਡ
ਦੌਣ ਕਲਾਂ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਪਟਿਆਲਾ ਦਾ ਇੱਕ ਪਿੰਡ ਹੈ।[1] ਇਹ ਪਟਿਆਲਾ ਸ਼ਹਿਰ ਤੋਂ ਲੱਗਪੱਗ 15 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਬਹਾਦੁਰਗੜ੍ਹ (ਕਸਬਾ) ਤੋਂ ਪੱਛਮ ਵੱਲ ਦੋ ਕਿਲੋਮੀਟਰ ਦੂਰੀ ਤੇ ਹੈ। ਪਿੰਡ ਵਿੱਚ ਦੋ ਗੁਰਦੁਆਰੇ, ਇੱਕ ਮਸੀਤ ਅਤੇ ਦੋ ਮੰਦਰ ਹਨ।
ਦੌਣ ਕਲਾਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਲਾਕ | ਪਟਿਆਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਪਟਿਆਲਾ |
ਇਤਿਹਾਸ
ਸੋਧੋਪਿੰਡ ਦੀਆਂ ਮਹੱਤਵਪੂਰਨ ਥਾਵਾਂ
ਸੋਧੋ
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |