ਦੌਲਾਘਾਟ

ਭਾਰਤ ਦਾ ਇੱਕ ਪਿੰਡ

ਦੌਲਾਘਾਟ ਚੌਨਾ ਗ੍ਰਾਮ ਪੰਚਾਇਤ, ਬਲਾਕ ਹਵਾਲਬਾਗ, ਅਲਮੋੜਾ ਜ਼ਿਲ੍ਹਾ, ਉੱਤਰਾਖੰਡ ਦਾ ਇੱਕ ਛੋਟਾ ਜਿਹਾ ਪਿੰਡ ਹੈ। [1]

ਦੌਲਾਘਾਟ ਦੀ ਕੁੱਲ ਆਬਾਦੀ 250-400 ਹੈ ਜਿਸ ਵਿੱਚ 150-200 ਮਰਦ ਅਤੇ 100-150 ਔਰਤਾਂ ਹਨ। ਉਥੇ ਇੱਕ ਮੰਡੀ ਹੈ। www.knowurculture.com ਦੌਲਘਾਟ ਲਈ ਇੱਕ ਵੈਬਸਾਈਟ ਹੈ।

ਸਕੂਲ

ਸੋਧੋ
  • ਦੌਲਾਘਾਟ ਦਾ ਸਰਕਾਰੀ ਇੰਟਰਕਾਲਜ
  • ਗੋਪੇਸ਼ਵਰ ਮਹਾਦੇਵ ਸਕੂਲ
  • ਕੰਨਿਆ ਵਿਦਿਆਲੇ

ਹਸਪਤਾਲ

ਸੋਧੋ
  • ਸਰਕਾਰੀ ਹਸਪਤਾਲ ਦੌਲਾਘਾਟ
  • ਵੈਟਰਨਰੀ ਹਸਪਤਾਲ

ਹਵਾਲੇ

ਸੋਧੋ
  1. "Daulaghat, Almora". RotarMaps.com. Archived from the original on 12 ਮਈ 2023. Retrieved 12 May 2023.