ਅਲਮੋੜਾ ਜ਼ਿਲ੍ਹਾ
ਭਾਰਤ ਦੇ ਉੱਤਰਾਖੰਡ ਦਾ ਇੱਕ ਜ਼ਿਲ੍ਹਾ
ਅਲ੍ਮੋੜਾ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਸੀ।[1] ਜ਼ਿਲ੍ਹੇ ਦਾ ਹੈਡ ਕੁਆਟਰ ਅਲ੍ਮੋੜਾ ਕਸਬੇ ਵਿੱਚ ਹੈ। 1891 ਵਿੱਚ ਸਥਾਪਤ ਅਲ੍ਮੋੜਾ ਕੁਮਾਊਂ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜ਼ਿਲ੍ਹਾ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਉੱਤਰ ਵੱਲ ਬਾਗੇਸ਼੍ਵਰ ਜ਼ਿਲੇ ਅਤੇ ਦੱਖਣ ਵੱਲ ਨੈਨੀਤਾਲ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ।
ਅਲ੍ਮੋੜਾ | |
---|---|
ਦੇਸ਼ | ਭਾਰਤ |
ਸੂਬਾ | ਉੱਤਰਾਖੰਡ |
ਡਵੀਜ਼ਨ | ਕੁਮਾਊਂ |
ਸ੍ਥਾਪਿਤ | 1891 |
ਹੈਡ ਕੁਆਟਰ | ਅਲ੍ਮੋੜਾ |
ਖੇਤਰ | |
• ਕੁੱਲ | 3,082 km2 (1,190 sq mi) |
ਉੱਚਾਈ | 1,646 m (5,400 ft) |
ਆਬਾਦੀ (2011) | |
• ਕੁੱਲ | 6,21,927 |
• ਘਣਤਾ | 205/km2 (530/sq mi) |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਸੰਸਕ੍ਰਿਤ |
ਪਿੰਨ | 263601 |
ਟੈਲੀਫੋਨ ਕੋਡ | 91-5962 |
ਵਾਹਨ ਰਜਿਸਟ੍ਰੇਸ਼ਨ | UK-01 |
ਵੈੱਬਸਾਈਟ | almora |
ਸੰਬੰਧਿਤ ਸੂਚੀਆਂ
ਸੋਧੋਸਬ ਡਵੀਜਨ
ਸੋਧੋ- ਅਲਮੋੜਾ
- ਜੈਂਤੀ
- ਦ੍ਵਾਰਾਹਟ
- ਰਾਨੀਖੇਤ
- ਭਿਕਿਆਸੈਣ
- ਸਲ੍ਟ
ਤਹਿਸੀਲ
ਸੋਧੋ- ਅਲਮੋੜਾ
- ਸੋਮੇਸ਼੍ਵਰ
- ਜੈਂਤੀ
- ਭਨੋਲੀ
- ਲਮਗੜਾ (ਉਪ-ਤਹਿਸੀਲ)
- ਦ੍ਵਾਰਾਹਟ
- ਚੌਖੁਟਿਯਾ
- ਜਾਲਲੀ
- ਬਗਵਾਲੀਪੋਖਰ
- ਰਾਨੀਖੇਤ
- ਭਿਕਿਆਸੈਣ
- ਸ੍ਯਾਲਦੇ
- ਸਲ੍ਟ
- ਮਛੋਰ (ਉਪ-ਤਹਿਸੀਲ)
ਬਲਾਕ
ਸੋਧੋ- ਹਵਾਲਬਾਘ
- ਚੌਖੁਟਿਯਾ
- ਭੈਂਸਿਯਾਛਾਣਾ
- ਦ੍ਵਾਰਾਹਟ
- ਸਲ੍ਟ
- ਭਿਕਿਆਸੈਣ
- ਤਾੜੀਖੇਤ
- ਤਾਕੁਲਾ
- ਲਮਗੜਾ
- ਸ੍ਯਾਲਦੇ
- ਧੌਲਾ ਦੇਵੀ