ਦ੍ਰਿਸ਼ਟੀ (ਫ਼ਿਲਮ)
ਦ੍ਰਿਸ਼ਟੀ 1990 ਦੀ ਹਿੰਦੀ ਫਿਲਮ ਹੈ ਜਿਸ ਦੇ ਨਿਰਦੇਸ਼ਕ ਗੋਵਿੰਦ ਨਿਹਲਾਨੀ ਹਨ ਅਤੇ ਮੁੱਖ ਸਿਤਾਰੇ ਡਿੰਪਲ ਕਪਾਡੀਆ, ਸ਼ੇਖਰ ਕਪੂਰ ਅਤੇ ਇਰਫ਼ਾਨ ਖਾਨ।
ਦ੍ਰਿਸ਼ਟੀ | |
---|---|
ਤਸਵੀਰ:Dhrishti.jpg | |
ਨਿਰਦੇਸ਼ਕ | ਗੋਵਿੰਦ ਨਿਹਲਾਨੀ |
ਲੇਖਕ | ਗੋਵਿੰਦ ਨਿਹਲਾਨੀ ਸ਼ਸ਼ੀ ਦੇਸ਼ਪਾਂਡੇ |
ਨਿਰਮਾਤਾ | Udbhav Productions |
ਸਿਤਾਰੇ | ਡਿੰਪਲ ਕਪਾਡੀਆ ਸ਼ੇਖਰ ਕਪੂਰ ਇਰਫ਼ਾਨ ਖਾਨ ਮਿਤਰਾ ਵਸਿਸ਼ਟ |
ਸਿਨੇਮਾਕਾਰ | ਗੋਵਿੰਦ ਨਿਹਲਾਨੀ |
ਸੰਪਾਦਕ | ਦੀਪਕ ਸਹਿਗਲ |
ਸੰਗੀਤਕਾਰ | ਕਿਸ਼ੋਰੀ ਅਮੋਨਕਰ ਵਸੰਤ ਦੇਵ (lyrics) |
ਰਿਲੀਜ਼ ਮਿਤੀ | 31 ਅਗਸਤ 1990 |
ਮਿਆਦ | 171 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |