ਮੁੱਖ ਮੀਨੂ ਖੋਲ੍ਹੋ

ਸਾਊਥ ਅਫ਼ਰੀਕਨ ਕਮਿਊਨਿਸਟ ਪਾਰਟੀ (SACP) ਦੱਖਣੀ ਅਫ਼ਰੀਕਾ ਦੀ ਇੱਕ ਕਮਿਊਨਿਸਟ ਪਾਰਟੀ ਹੈ। ਇਹ 1921 ਵਿੱਚ ਬਣੀ ਸੀ। ਇਹ 1950 ਵਿੱਚ ਗੈਰ-ਕਾਨੂੰਨੀ ਐਲਾਨ ਦਿੱਤੀ ਗਈ ਸੀ। ਇਸਨੇ ਰੰਗਭੇਦ ਦੇ ਵਿਰੁੱਧ ਸੰਘਰਸ਼ ਵਿੱਚ ਸਰਗਰਮ ਹਿੱਸਾ ਲਿਆ। ਇਹ ਕਾਂਗਰਸ ਆਫ਼ ਸਾਊਥ ਅਫ਼ਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਅਫ਼ਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ।

ਸਾਊਥ ਅਫਰੀਕਨ ਕਮਿਊਨਿਸਟ ਪਾਰਟੀ
ਲੀਡਰBlade Nzimande
ਸਥਾਪਨਾ1921
ਮੁੱਖ ਦਫ਼ਤਰ3rd Floor, Cosatu House
1 Leyds Street, cnr Biccard
Braamfontein
Johannesburg, 2000
ਅਖ਼ਬਾਰUmsebenzi
ਨੌਜਵਾਨ ਵਿੰਗਦੱਖਣੀ ਅਫਰੀਕਾ ਦੀ ਯੰਗ ਕਮਿਊਨਿਸਟ ਲੀਗ
ਮੈਂਬਰਸ਼ਿਪ  (2007)51,874
ਵਿਚਾਰਧਾਰਾਕਮਿਊਨਿਜ਼ਮ
ਮਾਰਕਸਵਾਦ-ਲੈਨਿਨਵਾਦ
ਕੌਮੀ ਮੇਲ-ਜੋੜਅਫ਼ਰੀਕੀ ਨੈਸ਼ਨਲ ਕਾਂਗਰਸ
ਕੌਮਾਂਤਰੀ ਮੇਲ-ਜੋੜਅਫ਼ਰੀਕਾ ਲੈਫ਼ਟ ਨੈੱਟਵਰਕਿੰਗ ਫ਼ੋਰਮ
ਰੰਗਲਾਲ, ਕਾਲਾ, ਪੀਲਾ
              
ਪਾਰਟੀ ਝੰਡਾ
SACP flag.gif
ਵੈੱਬਸਾਈਟ
www.sacp.org.za