ਪੀਲ਼ੇ ਰੰਗ 'ਚ ਦਰਸਾਇਆ ਦੱਖਣੀ ਅਰਧਗੋਲ਼ਾ (ਅੰਟਾਰਕਟਿਕਾ ਵਿਖਾਇਆ ਨਹੀਂ ਗਿਆ)
ਦੱਖਣੀ ਧਰੁਵ ਤੋਂ ਵਿਖਦਾ ਦੱਖਣੀ ਅੱਧਾ ਗੋਲ਼ਾ

ਦੱਖਣੀ ਅੱਧਾ-ਗੋਲ਼ਾ ਜਾਂ ਦੱਖਣੀ ਅਰਧਗੋਲ਼ਾ (ਅੰਗਰੇਜ਼ੀ: Southern Hemisphere)[1] ਕਿਸੇ ਗ੍ਰਹਿ ਦਾ ਉਹ ਅੱਧਾ ਹਿੱਸਾ ਹੁੰਦਾ ਹੈ ਜੋ ਉਹਦੀ ਭੂ-ਮੱਧ ਰੇਖਾ ਤੋਂ ਦੱਖਣ ਵੱਲ ਪੈਂਦਾ ਹੋਵੇ। ਧਰਤੀ ਦੇ ਦੱਖਣੀ ਅੱਧੇ ਗੋਲ਼ੇ 'ਚ ਪੰਜ ਮਹਾਂਦੀਪ ਸਾਰੇ ਦੇ ਸਾਰੇ ਜਾਂ ਹਿੱਸਿਆਂ 'ਚ ਮੌਜੂਦ ਹਨ[2] (ਅੰਟਾਰਕਟਿਕਾ, ਆਸਟਰੇਲੀਆ, 9/10 ਦੱਖਣੀ ਅਮਰੀਕਾ, ਅਫ਼ਰੀਕਾ ਦਾ ਦੱਖਣੀ ਤੀਜਾ ਹਿੱਸਾ ਅਤੇ ਏਸ਼ੀਆ ਦੇ ਕੁਝ ਦੱਖਣੀ ਟਾਪੂ।

ਹਵਾਲੇਸੋਧੋ

  1. Merriam Webster's Online Dictionary (based on Collegiate vol., 11th ed.) 2006. Springfield, MA: Merriam-Webster, Inc.
  2. "Hemisphere Map". WorldAtlas. Retrieved 13 June 2014.