ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ
ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ (en:SAFTA) ਦੱਖਣੀ ਏਸ਼ੀਆ ਖੇਤਰ ਦੇ 7 ਦੇਸਾਂ ਵੱਲੋਂ ਕੀਤਾ ਗਿਆ ਇੱਕ ਵਪਾਰ ਸਮਝੌਤਾ ਹੈ ਜੋ 6 ਜਨਵਰੀ 2004 12ਵੇਂ ਸਾਰਕ ਸਮਾਗਮ ਮੌਕੇ ਇਸਲਾਮਾਬਾਦ , ਪਾਕਿਸਤਾਨ ਵਿੱਚ ਕੀਤਾ ਗਿਆ ਸੀ। ਇਸ ਵਿੱਚ ਸ਼ਾਮਲ ਦੇਸ ਹਨ: ਅਫਗਾਨਿਸਤਾਨ ,ਬੰਗਲਾ ਦੇਸ ,ਭੁਟਾਨ,ਭਾਰਤ ,ਮਾਲਦੀਵ,ਨੇਪਾਲ,ਪਾਕਿਸਤਾਨ ਅਤੇ ਸ੍ਰੀ ਲੰਕਾ ।ਇਸ ਸਮਝੌਤੇ ਅਨੁਸਾਰ ਇਹਨਾਂ ਮੁਲਕਾਂ ਦੇ ਦੇਸਾਂ ਵਿੱਚ 2016 ਤੱਕ ਇਸ ਖਿੱਤੇ ਵਿੱਚ ਆਪਸੀ ਵਪਾਰ ਕਰਨ ਲਈ ਆਬਕਾਰੀ ਕਰ ਖਤਮ ਕਰ ਦਿੱਤਾ ਗਿਆ ਸੀ। ਇਹ ਸਮਝੌਤਾ ਅਮਲੀ ਰੂਪ ਵਿੱਚ 1 ਜਨਵਰੀ 2006 ਨੂੰ ਲਾਗੂ ਹੋਇਆ ਸੀ।[1]
ਚੀਨ ਵੱਲੋਂ ਇਸ ਸਮਝੌਤੇ ਰਾਹੀਂ ਭਾਰਤੀ ਸਨਅਤ ਤੇ ਪਾਏ ਜਾ ਰਹੇ ਹਾਲੀਆ ਅਸਰ
ਸੋਧੋਚੀਨ ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਦੇ ਦੇਸਾਂ ਵਿੱਚ ਆਪਣਾ ਕੱਚਾ ਜਾਂ ਅਧ-ਬਣਿਆ ਮਾਲ ਭੇਜ ਕੇ ਆਬਕਰੀ ਕਰ ਦੀ ਛੋਟ ਦਾ ਫਾਇਦਾ ਲੈ ਕੇ ਆਪਣਾ ਮਾਲ ਘੱਟ ਕੀਮਤਾਂ ਤੇ ਵੇਚ ਰਿਹਾ ਹੈ ਜਿਸ ਕਾਰਨ ਇਥੋਂ ਦੇ ਖੇਤਰੀ ਉਦਯੋਗ ਅਤੇ ਵਪਾਰ ਨੂੰ ਨੁਕਸਾਨ ਹੋ ਰਿਹਾ ਹੈ।ਇਸ ਨਾਲ ਭਾਰਤ ਦੇ ਸਾਈਕਲ ਉਦਯੋਗ, ਸਾਈਕਲ ਪੁਰਜੇ ਉਦਯੋਗ, ਕਪੜਾ ਉਦਯੋਗ, ਇੰਜਨੀਅਰਿੰਗ ਮਸ਼ੀਨਰੀ ਉਦਯੋਗ ਨੂੰ ਢਾਹ ਲੱਗ ਰਹੀ ਹੈ।[2]
ਹਵਾਲੇ
ਸੋਧੋ- ↑ SAARC (November 2, 2011). "SAFTA protocol". SAARC. Archived from the original on 7 ਅਕਤੂਬਰ 2011. Retrieved 2 November 2011.
{{cite web}}
: Unknown parameter|dead-url=
ignored (|url-status=
suggested) (help) - ↑ <http://epaper.ajitjalandhar.com/
ਬਾਹਰੀ ਲਿੰਕ
ਸੋਧੋ- SAARC South Asian Free Trade Area (SAFTA) Archived 2020-04-08 at the Wayback Machine.
- SAFTA Text Archived 2016-07-22 at the Wayback Machine.
- World Bank, Data and Analysis on Trade and Regional Integration in South Asia Archived 2011-03-10 at the Wayback Machine.
- Towards Unity: SAFTA Treaty Archived 2012-03-12 at the Wayback Machine.
- SAARC proposes South Asian Economic Union, condemns terrorism Archived 2007-09-28 at the Wayback Machine.
- South Asian Economic Union – a growing reality that can change the world Archived 2011-05-18 at the Wayback Machine.
ਫਰਮਾ:SAFTA ਫਰਮਾ:South Asian Association for Regional Cooperation