ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ (SGSSI) ਦੱਖਣੀ ਅੰਧ ਮਹਾਂਸਾਗਰ ਵਿੱਚ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਬਹੁਤ ਹੀ ਦੁਰਾਡੇ ਅਤੇ ਨਾ-ਰਹਿਣ ਯੋਗ ਟਾਪੂਆਂ ਦਾ ਸਮੂਹ ਹੈ ਜਿਸ ਵਿੱਚ ਦੱਖਣੀ ਜਾਰਜੀਆ ਅਤੇ ਹੋਰ ਛੋਟੇ ਟਾਪੂਆਂ ਦੀ ਲੜੀ, ਜਿਸ ਨੂੰ ਦੱਖਣੀ ਸੈਂਡਵਿੱਚ ਟਾਪੂ ਕਿਹਾ ਜਾਂਦਾ ਹੈ, ਸ਼ਾਮਲ ਹੈ। ਦੱਖਣੀ ਜਾਰਜੀਆ 167.4 ਕਿ.ਮੀ. ਲੰਮਾ ਅਤੇ 1.4-37 ਕਿ.ਮੀ. ਚੌੜਾ ਹੈ[1] ਅਤੇ ਇਸ ਰਾਜਖੇਤਰ ਦਾ ਸਭ ਤੋਂ ਵੱਡਾ ਟਾਪੂ ਹੈ। ਦੱਖਣੀ ਸੈਂਡਵਿੱਚ ਟਾਪੂ ਦੱਖਣੀ ਜਾਰਜੀਆ ਤੋਂ 520 ਕਿ.ਮੀ. ਦੱਖਣ-ਪੂਰਬ ਵੱਲ ਸਥਿਤ ਹਨ।[1] ਇਸ ਰਾਜਖੇਤਰ ਦਾ ਕੁੱਲ ਖੇਤਰਫਲ 3,903 ਵਰਗ ਕਿ.ਮੀ. ਹੈ।[2]
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ | |||||
---|---|---|---|---|---|
| |||||
ਮਾਟੋ: "Leo Terram Propriam Protegat" (ਲਾਤੀਨੀ) "ਸ਼ੇਰ ਨੂੰ ਆਪਣੀ ਧਰਤੀ ਦੀ ਰੱਖਿਆ ਕਰਨ ਦਿਓ (ਜਾਂ ਰੱਖਿਆ ਕਰੇ)" | |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ | |||||
ਰਾਜਧਾਨੀ | ਕਿੰਗ ਐਡਵਰਡ ਬਿੰਦੂ (ਗ੍ਰਿਤਵਿਕਨ) | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ (ਯਥਾਰਥ) | ||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਕਮਿਸ਼ਨਰ | ਨੀਗਲ ਹੇਵੁੱਡ | ||||
• ਜ਼ੁੰਮੇਵਾਰ ਮੰਤਰੀa) | ਮਾਰਕ ਸਿਮੰਡਸ | ||||
ਖੇਤਰ | |||||
• ਕੁੱਲ | 3,903 km2 (1,507 sq mi) | ||||
ਆਬਾਦੀ | |||||
• 2006 ਅਨੁਮਾਨ | 30 | ||||
• ਘਣਤਾ | 0.005/km2 (0.0/sq mi) (n/a) | ||||
ਮੁਦਰਾ | ਪਾਊਂਡ ਸਟਰਲਿੰਗ (GBP) | ||||
ਸਮਾਂ ਖੇਤਰ | UTC−2 (GST) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +500 | ||||
ਇੰਟਰਨੈੱਟ ਟੀਐਲਡੀ | .gs | ||||
|