ਦੱਖਣੀ ਪਠਾਰ[1] ਭਾਰਤ ਵਿੱਚ ਇੱਕ ਵਿਸ਼ਾਲ ਪਠਾਰ ਹੈ ਜੋ ਦੇਸ਼ ਦੇ ਜ਼ਿਆਦਾਤਰ ਦੱਖਣੀ ਹਿੱਸੇ ਵਿੱਚ ਫੈਲਿਆ ਹੋਇਆ ਹੈ। ਉੱਤਰ ਵਿੱਚ ਇਸ ਦੀ ਉੱਚਾਈ ਕੁਝ ਸੈਂਕੜੇ ਮੀਟਰ ਅਤੇ ਦੱਖਣ ਵਿੱਚ ਇੱਕ ਕਿਲੋਮੀਟਰ ਤੋਂ ਵੱਧ ਹੈ ਜੋ ਭਾਰਤ ਦੇ ਪ੍ਰਸਿੱਧ ਤਟਰੇਖਾਈ ਤਿਕੋਣ ਵਿੱਚ ਇੱਕ ਉੱਭਰਿਆ ਹੋਇਆ ਤਿਕੋਣ ਬਣਾਉਂਦਾ ਹੈ।[2]

ਦੱਖਣੀ ਪਠਾਰ
ਪਠਾਰ
ਦੇਸ਼ ਭਾਰਤ
ਦਰਿਆ ਗੋਦਾਵਰੀ, ਕ੍ਰਿਸ਼ਨਾ, ਕਵੇਰੀ
ਦੱਖਣੀ ਪਠਾਰ ਕੇਂਦਰੀ ਅਤੇ ਦੱਖਣੀ ਭਾਰਤ ਦੇ ਹਿੱਸਿਆਂ ਵਿੱਚ ਹੈ
ਹੋਗਨਕਾਲ ਝਰਨਾ, ਤਾਮਿਲ ਨਾਡੂ
ਹਾਂਪੀ, ਕਰਨਾਟਕਾ ਕੋਲ

ਹਵਾਲੇ

ਸੋਧੋ
  1. Page 46, Dr. Jadoan, Atar Singh (Published September 2001). Military Geography of South-East Asia. India: Anmol Publications Pvt. Ltd. pp. 270 pages. ISBN 81-261-1008-2. Retrieved 2008-06-08. {{cite book}}: Check date values in: |date= (help)
  2. "The Deccan Peninsula". sanctuaryasia. Archived from the original on 2012-04-23. Retrieved 2007-01-05. {{cite web}}: Unknown parameter |dead-url= ignored (|url-status= suggested) (help)