ਦ ਅਲਟਰ ਸਟੇਅਰਸ 1922 ਦੀ ਇੱਕ ਅਮਰੀਕੀ ਮੂਕ ਡਰਾਮਾ ਫਿਲਮ ਹੈ ਜਿਸ ਦਾ ਨਿਰਦੇਸ਼ਨ ਲੈਂਬਰਟ ਹਿਲੀਅਰ ਦੁਆਰਾ ਕੀਤਾ ਗਿਆ ਸੀ ਅਤੇ ਇਸ ਵਿੱਚ ਫ੍ਰੈਂਕ ਮੇਓ, ਲੁਈਸ ਲੋਰੇਨ, ਲਾਰੈਂਸ ਹਿਊਜ਼ ਅਤੇ ਬੋਰਿਸ ਕਾਰਲੋਫ ਇੱਕ ਸ਼ੁਰੂਆਤੀ ਭੂਮਿਕਾ ਵਿੱਚ ਹਨ।[1] ਸਕਰੀਨਪਲੇ ਡੋਰਿਸ ਸ਼ਰੋਡਰ, ਜਾਰਜ ਹਾਇਵਲੀ ਅਤੇ ਜਾਰਜ ਰੈਂਡੋਲਫ ਚੈਸਟਰ ਦੁਆਰਾ ਲਿਖੀ ਗਈ ਸੀ, ਜੀ.ਬੀ. ਲੈਂਕੈਸਟਰ ਦੇ ਇਸੇ ਨਾਮ ਦੇ ਨਾਵਲ 'ਤੇ ਅਧਾਰਤ। ਇਸ ਨੂੰ ਅੱਜ ਇੱਕ ਗੁਆਚੀ ਫਿਲਮ ਮੰਨਿਆ ਜਾਂਦਾ ਹੈ।[2][3]

ਦ ਅਲਟਰ ਸਟੇਅਰਸ
ਫਿਲਮ ਵਿੱਚ ਫਰੈਂਕ ਮੇਓ ਅਤੇ ਲੁਈਸ ਲੋਰੇਨ
ਨਿਰਦੇਸ਼ਕਲੈਂਬਰਟ ਹਿਲੀਅਰ
ਲੇਖਕਡੋਰਿਸ ਸ਼ਰੋਡਰ
ਜਾਰਜ ਹਾਈਵਲੀ
ਜਾਰਜ ਰੈਂਡੋਲਫ ਚੈਸਟਰ
'ਤੇ ਆਧਾਰਿਤਦ ਅਲਟਰ ਸਟੇਅਰਸ
ਰਚਨਾਕਾਰ ਜੀ. ਬੀ. ਲੈਨਕਾਸਟਰ (ਨਾਵਲ)
ਨਿਰਮਾਤਾਕਾਰਲ ਲੇਟਮੇ
ਸਿਤਾਰੇਫਰੈਂਕ ਮੇਓ
ਲੁਈਸ ਲੋਰੇਨ
ਬੋਰਿਸ ਕਾਰਲੋਫ
ਲਾਰੈਂਸ ਹਿਊਜਸ
ਸਿਨੇਮਾਕਾਰਵਾਈਟ ਵਾਰੇਨ
ਡਿਸਟ੍ਰੀਬਿਊਟਰਯੂਨੀਵਰਸਲ ਪਿਕਚਰਸ
ਰਿਲੀਜ਼ ਮਿਤੀ
  • ਦਸੰਬਰ 4, 1922 (1922-12-04)
ਮਿਆਦ
5 ਰੀਲਾਂ (50 ਮਿੰਟ)
ਦੇਸ਼ਸੰਯੁਕਤ ਰਾਜ

ਹਵਾਲੇ

ਸੋਧੋ
  1. "Progressive Silent Film List: The Altar Stairs". silentera.com. Retrieved April 7, 2008.
  2. The Library of Congress/FIAF American Silent Feature Film Survival Catalog: The Altar Stairs
  3. "Silent Era : Progressive Silent Film List".

ਬਾਹਰੀ ਲਿੰਕ

ਸੋਧੋ