ਦ ਗੋਲਡਨ ਹਾਊਸ (ਨਾਵਲ)

ਦ ਗੋਲਡਨ ਹਾਊਸ ਸਲਮਾਨ ਰਸ਼ਦੀ ਦਾ 2017 ਦਾ ਨਾਵਲ ਹੈ। ਇਹ ਨਾਵਲ, ਉਸ ਦਾ ਗਿਆਰਵਾਂ ਹੈ, ਜੋ ਮੁੰਬਈ ਅਤੇ ਨਿਊਯਾਰਕ ਅਧਾਰਿਤ ਹੈ।

ਦ ਗੋਲਡਨ ਹਾਊਸ
ਪਹਿਲੇ ਐਡੀਸ਼ਨ ਦਾ ਕਵਰ
ਲੇਖਕਸਲਮਾਨ ਰਸ਼ਦੀ
ਦੇਸ਼ਯੂਨਾਈਟਿਡ ਕਿੰਗਡਮ
ਭਾਸ਼ਾਅੰਗਰੇਜ਼ੀ
ਪ੍ਰਕਾਸ਼ਕਜੋਨਾਥਨ ਕੇਪ
ਪ੍ਰਕਾਸ਼ਨ ਦੀ ਮਿਤੀ
5 ਸਤੰਬਰ 2017
ਮੀਡੀਆ ਕਿਸਮਪ੍ਰਿੰਟ (ਹਾਰਡਕਵਰ)
ਸਫ਼ੇ370
ਆਈ.ਐਸ.ਬੀ.ਐਨ.978-1787330153

ਸਮੀਖਿਆ

ਸੋਧੋ

ਦ ਗਾਰਡੀਅਨ ਲਈ ਲਿਖਦੇ ਹੋਏ, ਅਮੀਨਾਟਾ ਫੋਰਨਾ ਨੇ ਕਿਹਾ: "ਰਸ਼ਦੀ ਨੇ ਇਸ ਨਾਵਲ ਵਿੱਚ ਦੇਸ਼ ਵਿਆਪੀ ਪਛਾਣ ਸੰਕਟ ਵਜੋਂ ਨਸਲ, ਪੁਨਰ ਖੋਜ ਅਤੇ ਅਮਰੀਕੀ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕੀਤਾ ਹੈ।"[1] ਦ ਨਿਊਯਾਰਕ ਟਾਈਮਜ਼ ਦੇ ਸਮੀਖਿਅਕ ਡਵਾਈਟ ਗਾਰਨਰ ਨੇ ਕਿਹਾ: "ਦ ਗੋਲਡਨ ਹਾਊਸ ਇੱਕ ਵੱਡਾ ਨਾਵਲ ਹੈ, ਚੌੜਾ ਪਰ ਖੋਖਲਾ, ਇੰਨਾ ਚੌੜਾ ਹੈ ਕਿ ਇਸਦਾ ਆਪਣਾ ਮੌਸਮ ਵਿਗਿਆਨ ਹੈ।[2] ਜਦੋਂ ਕਿ ਨਿਊ ਸਟੇਟਸਮੈਨ ਸਮੀਖਿਅਕ ਲੀਓ ਰੌਬਸਨ ਨੇ ਇਸਨੂੰ "ਗੂਗਲਿੰਗ ਵਿੱਚ ਇੱਕ ਅਭਿਆਸ ਤੋਂ ਥੋੜਾ ਜਿਆਦਾ, ਸਾਹਿਤ ਦੇ ਰੂਪ ਵਿੱਚ ਸੂਚੀਬੱਧ ਕਰਨ ਦੀ ਕੋਸ਼ਿਸ਼" ਵਜੋਂ ਖਾਰਜ ਕੀਤਾ ਹੈ।[3]

ਹਵਾਲੇ

ਸੋਧੋ

ਫਰਮਾ:Rushdie

  1. Forna, Aminatta (16 September 2017). "The Golden House by Salman Rushdie review – a parable of modern America". The Guardian.
  2. Garner, Dwight (4 September 2017). "Salman Rushdie's Prose Joins the Circus in 'The Golden House'". The New York Times.
  3. Robson, Leo (10 September 2017). "The Golden House is Salman Rushdie's not-so-great American novel". The New Statesman.