ਦ ਗੌਡਫ਼ਾਦਰ

1972 ਦੀ ਅਮਰੀਕੀ ਫ਼ਿਲਮ

ਦ ਗੌਡਫ਼ਾਦਰ 1972 ਦੀ ਇੱਕ ਅਮਰੀਕੀ ਜੁਰਮ-ਜਗਤ ਦੀ ਫ਼ਿਲਮ ਹੈ ਜੀਹਦਾ ਹਦਾਇਤਕਾਰ ਫ਼ਰਾਂਸਿਸ ਫ਼ੋਰਡ ਕਪੋਲਾ ਅਤੇ ਨਿਰਮਾਤਾ ਐਲਬਰਟ ਐੱਸ. ਰਡੀ ਹੈ। ਏਸ ਵਿੱਚ ਮਾਰਲਨ ਬਰਾਂਡੋ ਅਤੇ ਅਲ ਪਾਚੀਨੋ ਨਿਊਯਾਰਕ ਦੇ ਇੱਕ ਖੁਨਾਮੀ ਟੱਬਰ ਦੇ ਆਗੂਆਂ ਦਾ ਰੋਲ ਅਦਾ ਕਰਦੇ ਹਨ। ਇਹਦੀ ਕਹਾਣੀ 1945-44 ਤੱਕ ਪਸਰੀ ਹੋਈ ਹੈ ਜਿਸ ਵਿੱਚ ਮਾਈਕਲ ਕੋਰਲਿਓਨੇ ਟੱਬਰ ਦੇ ਬੇਦਿਲੇ ਜੀਅ ਤੋਂ ਨਿਰਦਈ ਮਾਫ਼ੀਆ ਅਫ਼ਸਰ ਬਣ ਜਾਂਦਾ ਹੈ।

ਦ ਗੌਡਫ਼ਾਦਰ
The Godfather
The Godfather written on a black background in stylized white lettering, above it a hand holds puppet strings.
Theatrical release poster
ਨਿਰਦੇਸ਼ਕਫ਼ਰਾਂਸਿਸ ਫ਼ੋਰਡ ਕਪੋਲਾ
ਸਕਰੀਨਪਲੇਅ
ਨਿਰਮਾਤਾਐਲਬਰਟ ਐੱਸ. ਰਡੀ
ਸਿਤਾਰੇ
ਸਿਨੇਮਾਕਾਰਗਾਰਡਨ ਵਿਲਿਸ
ਸੰਪਾਦਕ
ਸੰਗੀਤਕਾਰ
ਪ੍ਰੋਡਕਸ਼ਨ
ਕੰਪਨੀਆਂ
American Zoetrope
ਅਲਫ਼ਰਾਨ ਪ੍ਰੋਡਕਸ਼ਨਜ਼
ਡਿਸਟ੍ਰੀਬਿਊਟਰਪੈਰਾਮਾਊਂਟ ਪਿਕਚਰਜ਼
ਰਿਲੀਜ਼ ਮਿਤੀਆਂ
  • ਮਾਰਚ 15, 1972 (1972-03-15) (ਨਿਊਯਾਰਕ)[1]
  • ਮਾਰਚ 24, 1972 (1972-03-24) (ਯੂ.ਐੱਸ. ਆਮ ਰਲੀਜ਼)[1]
ਮਿਆਦ
175 ਮਿੰਟ
ਦੇਸ਼ਸੰਯੁਕਤ ਰਾਜ
ਭਾਸ਼ਾਵਾਂਅੰਗਰੇਜ਼ੀ
ਸਿਸੀਲੀਆਈ
ਬਜ਼ਟ$6.5 ਮਿਲੀਅਨ[3]
ਬਾਕਸ ਆਫ਼ਿਸ$245–286 ਮਿਲੀਅਨ

ਬਾਹਰਲੇ ਜੋੜਸੋਧੋ

  1. 1.0 1.1 Block & Wilson 2010, pp. 518, 552.
  2. Marc Laub and Murray Solomon are listed as uncredited editors by some sources; see Allmovie Production credits
  3. Francis Ford Coppola's commentary on the 2008 DVD edition "The Godfather – The Coppola Restoration"