ਦ ਡਾਰਕ ਨਾਈਟ (English: The Dark Night) 2008 ਵਿੱਚ ਬਣੀ ਇੱਕ ਅਮਰੀਕੀ ਸੁਪਰਹੀਰੋ ਫ਼ਿਲਮ ਹੈ ਜੋ ਡੀਸੀ ਕਾਮਿਕਸ ਦੇ ਬੈਟਮੈਨ ਕਿਰਦਾਰ ਉੱਤੇ ਆਧਾਰਿਤ ਹੈ ਅਤੇ ਬੈਟਮੈਨ ਲੜੀ ਦੀ ਦੂਸਰੀ ਫ਼ਿਲਮ ਹੈ। ਇਸ ਵਿੱਚ ਮੁੱਖ ਵਿਲਨ ਵਜੋਂ ਜੋਕਰ ਨੂੰ ਸਾਕਾਰ ਕਰਨ ਲਈ ਹਿਥ ਲੇਜਰ ਨੂੰ ਮਰਨ ਉੱਪਰੰਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਦ ਡਾਰਕ ਨਾਈਟ
ਥੀਏਟਰੀਕਲ ਰਿਲੀਜ ਪੋਸਟਰ
ਨਿਰਦੇਸ਼ਕਕ੍ਰਿਸਟੋਫ਼ਰ ਨੋਲਨ
ਕਹਾਣੀਕਾਰਡੇਵਿਡ ਐੱਸ. ਗੋਇਰ
ਕ੍ਰਿਸਟੋਫ਼ਰ ਨੋਲਨ
ਨਿਰਮਾਤਾਕ੍ਰਿਸਟੋਫ਼ਰ ਨੋਲਨ
ਚਾਰਲਸ ਰੋਵਨ
ਐਮ ਥਾਮਸ
ਸਿਤਾਰੇਕਰਿਸਚਨ ਬੇਲ
ਮਾਈਕਲ ਕੇਨ
ਹੀਥ ਲੇਜਰ
ਗੇਰੀ ਓਲਡਮਨ
ਏਰਨ ਏਕਹਾਰਟ
ਮੈਗੀ ਜਿਲਏਨਹਾਲ
ਮਾਰਗਨ ਫਰੀਮੈਨ
ਸਿਨੇਮਾਕਾਰਵਾਲੀ ਫਿਸਟਰ
ਸੰਪਾਦਕਲੀ ਸਮਿਥ
ਸੰਗੀਤਕਾਰਹਾਂਸ ਜ਼ੀਮਰ
ਜੇਮਜ ਨਿਊਟਨ ਹਾਰਵਰਡ
ਪ੍ਰੋਡਕਸ਼ਨ
ਕੰਪਨੀਆਂ
ਲੀਜੈਂਡਰੀ ਪਿਕਚਰਜ
ਸਿਨਕਾਪੀ ਫ਼ਿਲਮਜ਼
ਦੀ ਸੀ ਕਾਮਿਕਸ
ਡਿਸਟ੍ਰੀਬਿਊਟਰਵਾਰਨਰ ਬਰਾਸ. ਪਿਕਚਰਜ
ਰਿਲੀਜ਼ ਮਿਤੀਆਂ
14 ਜੁਲਾਈ 2008 (ਨਿਊਯਾਰਕ ਸਿਟੀ)
18 ਜੁਲਾਈ 2008 (ਯੂਨਾਇਟਡ ਸਟੇਟਸ)
ਮਿਆਦ
152 ਮਿੰਟ[1]
ਦੇਸ਼ ਸੰਯੁਕਤ ਰਾਜ ਫਰਮਾ:Country data ਸੰਯੁਕਤ ਬਾਦਸ਼ਾਹੀ
ਭਾਸ਼ਾਅੰਗਰੇਜ਼ੀ
ਬਜ਼ਟ$185 ਮਿਲੀਅਨ ਅਮਰੀਕੀ ਡਾਲਰ[2]
ਬਾਕਸ ਆਫ਼ਿਸ$1,004,558,444[3]

ਪਾਤਰ

ਸੋਧੋ

ਹਵਾਲੇ

ਸੋਧੋ
  1. Roger Ebert (July 16, 2008). "The Dark Knight". Chicago Sun-Times. Archived from the original on ਦਸੰਬਰ 25, 2018. Retrieved ਜਨਵਰੀ 30, 2022. {{cite news}}: Unknown parameter |dead-url= ignored (|url-status= suggested) (help)
  2. "The Dark Knight (2008)". Box Office Mojo.
  3. "The Dark Knight (2008)". Box Office Mojo. Retrieved December 25, 2009.