ਬੈਟਮੈਨ ਇੱਕ ਕੌਮਿਕ ਕਿਰਦਾਰ ਹੈ ਜਿਸ ਨੂੰ ਡੀ.ਸੀ.ਕੌਮਿਕਸ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਸਦੀ ਰਚਨਾ ਬਾੱਬ ਕੇਨ ਦੁਆਰਾ ਕੀਤੀ ਗਈ ਹੈ।

ਬੈਟਮੈਨ
ਤਸਵੀਰ:Comic Art - Batman by Jim Lee (2002).png
Promotional art for ਬੈਟਮੈਨ #608 (Oct. 2002)
Pencils by ਜਿਮ ਲੀ and inks by ਸਕੌਟ ਵਿਲਿਅਮਜ਼
Publication information
ਪਬਲਿਸ਼ਰਡੀ.ਸੀ.ਕੌਮਿਕਸ
ਪਹਿਲੀ ਦਿਖਜਾਸੂਸੀ ਕੌਮਿਕਸ #27
(May 1939)
ਨਿਰਮਾਣ ਬਿੱਲ ਫਿੰਗਰ[1] (developer, uncredited)
Bob Kane (concept)
In-story information
Alter egoਬਰੂਸ ਵੇਨ
ਸਹਿਯੋਗੀ ਟੀਮਬੈਟਮੈਨ ਪਰਿਵਾਰ
ਜਸਟਿਸ ਲੀਗ
ਆਉਟਸਾਈਡਰਜ਼
ਬੈਟਮੈੱਨ ਆੱਫ ਆਲ ਨੇਸ਼ਨ
ਬੈਟਮੈਨ ਇੰਕੋਰਪੋਰੇਟਿਡ
ਸ਼ਾਝਰੌਬਿਨ (various)
ਬੈਟਗਰਲ (various)
James "Jim" Gordon
Catwoman
ਸੁਪਰਮੈਨ
ਸਹਿਯੋਗੀMatches Malone,[2] Sir Hemingford Grey, Mordecai Wayne, The Insider, Lefty Knox,[3] Minuteman[4]
ਯੋਗਤਾਵਾਂ
 • Genius-level intellect
 • Peak human physical and mental condition
 • Master martial artist and hand-to-hand combatant
 • Master detective
 • Utilizes high-tech equipment and weapons

ਕਿਰਦਾਰ ਉਤਪਤੀ ਸੋਧੋ

ਇਹ ਇੱਕ ਮਨੁੱਖ ਦੇ ਚਮਗਿੱਦੜਾਂ(ਬੈਟ) ਦੁਆਰਾ ਕੱਟੜ 'ਤੇ ਉਸ ਵਿੱਚ ਚਮਗਿੱਦੜੀ-ਕੁਸ਼ਲਤਾ ਆ ਜਾਣ ਨਾਲ਼ ਜੁੜਿਆ ਹੈ। ਇਸ ਤਰ੍ਹਾਂ ਇਹ ਕਿਰਦਾਰ ਮਨੁੱਖ ਤੇ ਚਮਗਿੱਦੜ ਦੇ ਮਿਸ਼ਰਿਤ ਲੱਛਣਾਂ ਵਾਲ਼ਾ ਹੈ।

ਇਹ ਕਿਰਦਾਰ 'ਡੀ.ਸੀ.ਕੌਮਿਕਸ' ਨੇ ਘੜਿਆ ਹੈ, ਜੋ ਸੁਪਰਹੀਰੋਜ਼ 'ਤੇ ਆਧਾਰਿਤ ਕੌਮਿਕਸ ਹੈ

ਫ਼ਿਲਮਾਂ ਸੋਧੋ

ਇਸ ਕਿਰਦਾੇ ਨਾਲ਼ ਜੁੜੀਆਂ ਫਿਲਮਾਂ ਹੇਠ ਲਿਖੇ ਆਨੁਸਾਰ ਹਨ, ਜਿਵੇਂ-

 1. ਬੈਟਮੈਨ ਬਿਗਿਨਜ਼
 2. ਦ ਡਾਰਕ ਨਾਈਟ

ਹਵਾਲਾ ਸੋਧੋ

 1. Goulart, Ron, Comic Book Encyclopedia (Harper Entertainment, New York, 2004) ISBN 978-0-06-053816-3
 2. Batman (vol. 1) #242 (June 1972)
 3. Detective Comics (vol. 1) #846 (September 2008)
 4. Silver Age 80-Page Giant #1 (July 2000)