ਦ ਡੇਲੀ ਟੈਲੀਗ੍ਰਾਫ਼ ਯੂਨਾਇਟਡ ਕਿੰਗਡਮ ਦਾ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ ਜੋ ਲੰਡਨ ਵਿੱਚ ਟੈਲੀਗ੍ਰਾਫ਼ ਮੀਡੀਆ ਗਰੁੱਪ ਵੱਲੋਂ ਛਾਪ ਕੇ ਯੂ.ਕੇ. ਅਤੇ ਕੌਮਾਂਤਰੀ ਪੱਧਰ ਤੇ ਵੰਡਿਆ ਜਾਂਦਾ ਹੈ। ਇਸ ਦੇ ਥਾਪਕ ਆਰਥਰ ਬੀ. ਸਲੀਗ ਨੇ ਇਸਨੂੰ ਜੂਨ 1855 ਵਿੱਚ ਬਤੌਰ The Daily Telegraph and Courier ਕਾਇਮ ਕੀਤਾ ਸੀ। 2004 ਤੋਂ ਡੇਵਿਡ ਅਤੇ ਫ਼੍ਰੈਡਰਿਕ ਬਾਰਕਲੇ ਇਸ ਦੇ ਮਾਲਕ ਹਨ। ਮਾਰਚ 2014 ਮੁਤਾਬਕ ਇਸ ਦੀ ਰੌਜ਼ਾਨਾ ਪਹੁੰਚ 523,048 ਕਾਪੀਆਂ ਹੈ[2] ਜੋ 2013 ਵਿੱਚ 552,065 ਸੀ।[3] ਇਸ ਦੇ ਮੁਕਾਬਲੇ ਦ ਟਾਈਮਜ਼ ਦੀ ਔਸਤ ਰੋਜ਼ਾਨਾ ਪਹੁੰਚ 400,060[3] ਤੋ ਡਿੱਗ ਕੇ 394,448 ਹੋ ਗਈ ਸੀ।[4]

ਦ ਡੇਲੀ ਟੈਲੀਗ੍ਰਾਫ਼
ਰੋਜ਼ਾਨਾ ਟੈਲੀਗ੍ਰਾਫ਼
Daily Telegraph.svg
170px
ਡੇਵਿਡ ਕੈਮਰੋਨ ਦੇ ਬਰਤਾਨਵੀ ਵਜ਼ੀਰ ਬਣਨ ਦੇ ਇੱਕ ਦਿਨ ਬਾਅਦ, 12 ਮਈ 2010 ਨੂੰ, ਦ ਡੇਲੀ ਟੈਲੀਗ੍ਰਾਫ਼ ਦਾ ਮੁੱਖ ਸਫ਼ਾ
ਕਿਸਮਰੋਜ਼ਾਨਾ ਅਖ਼ਬਾਰ
ਫ਼ਾਰਮੈਟਬਰਾਡਸ਼ੀਟ
ਮਾਲਕਟੈਲੀਗ੍ਰਾਫ਼ ਮੀਡੀਆ ਗਰੁੱਪ
ਸੰਪਾਦਕਈਆਨ ਮੈਕਗ੍ਰੇਗਰ
ਸਥਾਪਨਾਜੂਨ 1855
ਸਿਆਸੀ ਇਲਹਾਕCentre-right
Conservative[1]
ਮੁੱਖ ਦਫ਼ਤਰ111 ਬਕਿੰਗਮ ਪੈਲੇਸ ਰੋਡ, ਲੰਡਨ, SW1W 0DT
ਸਰਕੁਲੇਸ਼ਨ523,048 (ਮਾਰਚ 2014)[2]
ਕੌਮਾਂਤਰੀ ਮਿਆਰੀ ਲੜੀ ਨੰਬਰ0307-1235
ਓ.ਸੀ.ਐੱਲ.ਸੀ. ਨੰਬਰ49632006
ਦਫ਼ਤਰੀ ਵੈੱਬਸਾਈਟwww.telegraph.co.uk

ਇਹ ਦ ਸੰਡੇ ਟੈਲੀਗ੍ਰਾਫ਼ ਦਾ ਭਰਾ ਅਖ਼ਬਾਰ ਹੈ। ਇਸ ਦਾ ਆਪਣਾ ਵੱਖਰਾ ਸੰਪਾਦਕੀ ਸਟਾਫ਼ ਹੈ ਪਰ ਇਹ ਕੁਝ ਖ਼ਬਰਾਂ ਅਤੇ ਇੱਕ ਵੈੱਬਸਾਈਟ ਸਾਝੀ ਕਰਦੇ ਹਨ।

ਵੈੱਬਸਾਈਸੋਧੋ

ਇਸ ਦੀ ਵੈੱਬਸਾਈਟ Telegraph.co.uk ਇਸ ਅਖ਼ਬਾਰ ਦਾ ਆਨਲਾਈਨ ਰੂਪ ਹੈ। ਇਸ ਵਿੱਚ ਦ ਡੇਲੀ ਟੈਲੀਗ੍ਰਾਫ਼ ਅਤੇ ਦ ਸੰਡੇ ਟੈਲੀਗ੍ਰਾਫ਼ ਦੇ ਛਪੇ ਰੂਪਾਂ ਦੇ ਲੇਖਾਂ ਦੇ ਨਾਲ਼-ਨਾਲ ਕੁਝ ਸਿਰਫ਼-ਵੈੱਬ ਸਮੱਗਰੀ ਜਿਵੇਂ ਬ੍ਰੇਕਿੰਗ ਨਿਊਜ਼, ਫ਼ੀਚਰ, ਤਸਵੀਰ ਗੈਲਰੀਆਂ ਅਤੇ ਬਲੌਗ ਆਦਿ ਵੀ ਹੁੰਦੀ ਹੈ। ਇਹ ਸਾਈਟ ਸਾਲ 2007 ਵਿੱਚ ਯੂ.ਕੇ. ਖਪਤਕਾਰ ਵੈੱਬਸਾਈਟ ਐਲਾਨੀ ਗਈ ਸੀ।[5]

ਹਵਾਲੇਸੋਧੋ

  1. "The UK's 'other paper of record'". BBC News. 19 ਜਨਵਰੀ 2004. Retrieved 20 ਦਿਸੰਬਰ 2007.  Check date values in: |access-date=, |date= (help)
  2. 2.0 2.1 "The Daily Telegraph - readership data". News Works. Retrieved 12 ਅਪਰੈਲ 2014.  Check date values in: |access-date= (help); External link in |publisher= (help)
  3. 3.0 3.1 "ABCs: National daily newspaper circulation February 2013". ਲੰਡਨ: News Works. 8 ਮਾਰਚ 2013. Retrieved 12 ਅਪਰੈਲ 2014.  Check date values in: |access-date=, |date= (help); External link in |publisher= (help)
  4. "The Times - readership data". News Works. Retrieved 12 ਅਪਰੈਲ 2014.  Check date values in: |access-date= (help)
  5. "AOP Award Winners 2007". www.ukaop.org.uk. 3 ਅਕਤੂਬਰ 2007. Retrieved 8 ਦਿਸੰਬਰ 2011.  Check date values in: |access-date=, |date= (help); External link in |publisher= (help)