ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ (ਫ਼ਿਲਮ)

ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ ਮਾਰਟਿਨ ਸਕੋਰਸੇਸ ਦੇ ਨਿਰਦੇਸ਼ਨ ਤਹਿਤ ਬਣੀ ਇੱਕ 1988 ਅਮਰੀਕੀ-ਕੈਨੇਡੀਅਨ ਐਪਿਕ ਡਰਾਮਾ ਫ਼ਿਲਮ ਹੈ। ਇਹ ਪੌਲ ਸਕਰਾਡਰ ਨੇ ਲਿਖੀ ਪਰ ਸਕੋਰਸੇਸ ਤੇ ਜੇ ਕੌਕਸ ਨੇ ਕਈ ਭਾਗ ਦੁਆਰਾ ਲਿਖੇ। ਇਹ ਨਿਕੋਸ ਕਜ਼ਾਨਜ਼ਾਕਸ ਦੇ  ਇਸੇ ਨਾਮ ਦੇ 1953 ਦੇ ਨਾਵਲ ਉੱਤੇ ਆਧਾਰਿਤ ਹੈ। ਇਹ ਫ਼ਿਲਮ ਸਾਰੀ ਦੀ ਸਾਰੀ ਮੋਰਾਕੋ ਵਿੱਚ ਫ਼ਿਲਮਾਈ ਗਈ ਸੀ। 

ਨਾਵਲ ਵਾਂਗ ਹੀ ਫ਼ਿਲਮ ਵਿੱਚ ਯਿਸੂ ਮਸੀਹ ਦੇ ਜੀਵਨ ਅਤੇ ਡਰ, ਸ਼ੱਕ, ਡਿਪਰੈਸ਼ਨ, ਝਿਜਕ ਅਤੇ ਕਾਮ ਸਮੇਤ ਲੋਭ ਦੇ ਵੱਖ-ਵੱਖ ਰੂਪਾਂ ਨਾਲ ਉਸ ਦੇ  ਸੰਘਰਸ਼ ਨੂੰ ਵਖਾਇਆ ਗਿਆ। ਇਸ ਤਰ੍ਹਾਂ ਮਸੀਹ ਕਾਮਵਾਸਨਾ ਨਾਲ ਜੁੜੀਆਂ ਆਪਣੀਆਂ ਸਰਗਰਮੀਆਂ ਦੀ ਕਲਪਨਾ ਕਰਦਾ ਦਿਖਾਇਆ ਗਿਆ ਹੈ, ਜਿਸ ਕਰ ਕੇ ਕੁਝ ਮਸੀਹੀ ਲੋਕਾਂ ਨੇ ਰੌਲਾ ਪਾਇਆ ਸੀ।

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ

  • The Last Temptation of Christ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
  • The Last Temptation of Christ ਬਾਕਸ ਆਫ਼ਿਸ ਮੋਜੋ ਵਿਖੇ
  • The Last Temptation of Christ, ਰੌਟਨ ਟੋਮਾਟੋਜ਼ ਤੇ
  • The Last Temptation of Christ ਮੈਟਾਕਰਿਟਿਕ 'ਤੇ
  • "Criterion Collection Essay". Retrieved 8 May 2012.
  • Pictures of opening day protests against "Last Temptation of Christ" at Wide Angle/Closeup
  • "Identity and Ethnicity in Peter Gabriel’s Sound Track for The Last Temptation of Christ'' by Eftychia Papanikolaou; chapter in Scandalizing Jesus?: Kazantzakis’s 'The Last Temptation of Christ' Fifty Years On, edited by Darren J. N. Middleton, with a contribution by Martin Scorsese, 217-228. New York and London: Continuum, 2005.