ਦ ਲੀਗ ਆਫ਼ ਐਕਸਟਰਾਆਰਡੀਨਰੀ ਜੈਂਟਲਮੈੱਨ (2003 ਫ਼ਿਲਮ)

ਦ ਲੀਗ ਆਫ਼ ਐਕਸਟਰਾਆਰਡੀਨਰੀ ਜੈਂਟਲਮੈੱਨ (The League of Extraordinary Gentlemen) ਐਲਨ ਮੂਰ ਅਤੇ ਕੈਲਵਿਨ ਓ'ਨੀਲ ਲਿਖਤ ਦ ਲੀਗ ਆਫ਼ ਐਕਸਟਰਾਆਰਡੀਨਰੀ ਜੈਂਟਲਮੈੱਨ (ਕੌਮਿਕਸ ਸੀਰੀਜ਼) ਦੇ ਪਾਤਰਾਂ ਤੇ ਆਧਾਰਿਤ 2003 ਦੀ ਸੁਪਰਹੀਰੋ ਫ਼ਿਲਮ ਹੈ।

ਦ ਲੀਗ ਆਫ਼ ਐਕਸਟਰਾਆਰਡੀਨਰੀ ਜੈਂਟਲਮੈੱਨ
ਨਿਰਦੇਸ਼ਕਸਟੀਫਨ ਨੌਰਿੰਗਟਨ
ਸਕਰੀਨਪਲੇਅਜੇਮਜ ਡੇਲ ਰੋਬਿਨਸਨ
ਨਿਰਮਾਤਾਸੀਨ ਕੋਨਰੀ
ਟਰੈਵੋਰ ਅਲਬਰਟ
ਰਿੱਕ ਬੇਨਾਟਾਰ
ਮਾਰਕ ਗੋਰਡਨ
ਦਾਨ ਮਰਫ਼ੀ
ਮਾਈਕਲ ਨੈਲਸਨ
ਸਿਤਾਰੇਸੀਨ ਕੋਨਰੀ
ਨਸੀਰੁਦੀਨ ਸ਼ਾਹ
ਪੇਟਾ ਵਿਲਸਨ
ਟੋਨੀ ਕੂਰਾਂ
ਸਟੁਅਰਟ ਟਾਊਨਸੈਂਡ
ਸੇਨ ਵੈਸਟ
ਜੇਸਨ ਫਲੇਮਿੰਗ
ਰਿਚਰਡ ਰੌਕਸਬਰਗ
ਸੰਗੀਤਕਾਰਟਰੈਵੋਰ ਜੋਨਜ
ਰਿਲੀਜ਼ ਮਿਤੀ
11 ਜੁਲਾਈ 2003
ਮਿਆਦ
110 ਮਿੰਟ
ਦੇਸ਼ਜਰਮਨੀ
ਯੂਨਾਇਟਡ ਸਟੇਟਸ[1]
ਭਾਸ਼ਾਅੰਗਰੇਜ਼ੀ
ਬਜ਼ਟ$78 ਮਿਲੀਅਨ
ਬਾਕਸ ਆਫ਼ਿਸ$179,265,204

ਹਵਾਲੇ ਸੋਧੋ

  1. "The League of Extraordinary Gentlemen". British Film Institute. London. Archived from the original on 2012-11-16. Retrieved 2013-05-31. {{cite web}}: Unknown parameter |dead-url= ignored (help)