ਦ ਸ਼ੌਸ਼ੈਂਕ ਰਿਡੈਂਪਸ਼ਨ 1994 ਦੀ ਇੱਕ ਨਾਟਕੀ ਫ਼ਿਲਮ ਹੈ ਜੀਹਨੂੰ ਫ਼ਰੈਂਕ ਡੈਰਾਬੌਂਟ ਨੇ ਲਿਖਿਆ ਅਤੇ ਦਿਸ਼ਾ ਦਿੱਤੀ ਹੈ ਅਤੇ ਜਿਸਦੇ ਮੁੱਖ ਅਦਾਕਾਰ ਟਿਮ ਰੌਬਿਨਜ਼ ਅਤੇ ਮੌਰਗਨ ਫ਼ਰੀਮੈਨ ਹਨ। ਇਹਨੂੰ ਦਸ ਲੱਖ ਤੋਂ ਵੀ ਵੱਧ ਵੋਟਾਂ ਦੇ ਅਧਾਰ ਉੱਤੇ (10 ਵਿੱਚੋਂ 9.3) ਆਈ.ਐੱਮ.ਡੀਬੀ. ਦੀ "ਮੋਹਰੀ 250" (ਟੌਪ 250) ਸੂਚੀ ਵਿੱਚ ਪਹਿਲਾ ਦਰਜਾ ਹਾਸਲ ਹੈ ਅਤੇ ਇਹਨੂੰ ਸਾਰੇ ਸਮਿਆਂ ਦੀਆਂ ਸਭ ਤੋਂ ਚੰਗੀਆਂ ਫ਼ਿਲਮਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।

ਦ ਸ਼ੌਸ਼ੈਂਕ ਰਿਡੈਂਪਸ਼ਨ
The Shawshank Redemption
ਫ਼ਿਲਮ ਵਿਚਲਾ ਸਿਊਆਤਾਨੇਖ਼ੋ ਦਾ ਬੀਚ
ਨਿਰਦੇਸ਼ਕਫ਼ਰੈਂਕ ਡੈਰਾਬੌਂਟ
ਨਿਰਮਾਤਾਨਿੱਕੀ ਮਾਰਵਿਨ
ਸਕਰੀਨਪਲੇਅ ਦਾਤਾਫ਼ਰੈਂਕ ਡੈਰਾਬੌਂਟ
ਬੁਨਿਆਦਸਟੀਫ਼ਨ ਕਿੰਗ ਦੀ 
ਰੀਟਾ ਹੇਵਰਦ ਅਤੇ ਸ਼ੌਸ਼ੈਂਕ ਰਿਡੈਂਪਸ਼ਨ
ਸਿਤਾਰੇ
ਸੰਗੀਤਕਾਰਥਾਮਸ ਨਿਊਮੈਨ
ਸਿਨੇਮਾਕਾਰਰਾਜਰ ਡੀਕਿਨਜ਼
ਸੰਪਾਦਕਰਿਚਰਡ ਫ਼ਰਾਂਸਿਸ-ਬਰੂਸ
ਸਟੂਡੀਓਕੈਸਲ ਰਾਕ ਮਨੋਰੰਜਨ
ਵਰਤਾਵਾ
ਰਿਲੀਜ਼ ਮਿਤੀ(ਆਂ)10 ਸਤੰਬਰ, 1994 (ਟੋਰਾਂਟੋ ਫ਼ਿਲਮ ਮੇਲਾ)
23 ਸਤੰਬਰ, 1994 (ਦੁਨੀਆਂ-ਭਰ)
ਮਿਆਦ142 ਮਿੰਟ
ਦੇਸ਼ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ
ਬਜਟ$25 ਮਿਲੀਅਨ[1]
ਬਾਕਸ ਆਫ਼ਿਸ$28,341,469[1]

ਅਗਾਂਹ ਪੜ੍ਹੋਸੋਧੋ

ਬਾਹਰਲੇ ਜੋੜਸੋਧੋ

  1. 1.0 1.1 "Shawshank Redemption". Box Office Mojo. Retrieved January 4, 2010.