ਧਨਾਸ ਝੀਲ ਚੰਡੀਗੜ,ਭਾਰਤ ਵਿੱਚ ਪੈਂਦੀ ਇੱਕ ਝੀਲ ਹੈ। ਇਹ ਝੀਲ ਚੰਡੀਗੜ ਦੇ ਧਨਾਸ ਪਿੰਡ, ਜੋ ਸੈਕਟਰ 38 ਦੇ ਕੋਲ ਹੈ ਵਿਖੇ ਪੈਂਦੀ ਹੈ।[1] ਇਹ ਝੀਲ ਪਟਿਆਲਾ ਕੀ ਰਾਓ ਨਦੀ ਤੇ ਬਣਾਈ ਗਈ ਹੈ।ਇਸਦਾ ਉਧਘਟਨ 2004 ਵਿੱਚ ਕੀਤਾ ਗਿਆ ਸੀ।ਇੱਥੇ ਅਜੇ ਪੂਰੀਆਂ ਸਹੂਲਤਾਂ ਨਹੀਂ ਹਨ ਅਤੇ ਰੱਖ ਰਖਾਓ ਦੀ ਵੀ ਕਮੀ ਹੈ।[2]

ਧਨਾਸ ਝੀਲ
ਸਥਿਤੀਚੰਡੀਗੜ੍ਹ
ਗੁਣਕ30°45′N 76°45′E / 30.750°N 76.750°E / 30.750; 76.750
Typeਜਲ ਭੰਡਾਰ
Catchment areaਪਟਿਆਲਾ ਕੀ ਰਾਓ
Basin countriesਭਾਰਤ
ਔਸਤ ਡੂੰਘਾਈਔਸਤ
Settlementsਧਨਾਸ,ਖੁੱਡਾ ਲਾਹੌਰਾ ਸੈਕਟਰ 38 ਵੈਸਟ, ਚੰਡੀਗੜ੍ਹ

ਪੰਛੀ ਅਤੇ ਜੰਗਲੀ ਜੀਵ

ਸੋਧੋ

ਇਸ ਝੀਲ ਤੇ ਕਾਫੀ ਖੇਤਰੀ ਅਤੇ ਪ੍ਰਵਾਸੀ ਪੰਛੀ ਆਉਂਦੇ ਹਨ। ਇਹ ਇਲਾਕਾ ਸਰਕਾਰੀ ਜੰਗਲ ਦੇ ਨਾਲ ਪੈਂਦਾ ਹੈ ਇਸ ਲਈ ਇਥੇ ਸਾਂਭਰ,ਨੀਲ ਗਾਂ ਆਦਿ ਜੰਗਲੀ ਜੀਵ ਵੀ ਮਿਲਦੇ ਹਨ।

ਤਸਵੀਰਾਂ

ਸੋਧੋ

ਹਵਾਲੇ

ਸੋਧੋ