ਧਰਤੀ ਤੇ ਆਕਾਸ਼
ਧਰਤੀ ਦੇ ਆਕਾਸ਼ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਛਾਹ ਵੇਲਾ ਤੋਂ ਬਾਅਦ ਦੂਜਾ ਕਹਾਣੀ ਸੰਗ੍ਰਹਿ ਹੈ। ਵਿਰਕ ਦਾ ਇਹ ਕਹਾਣੀ ਸੰਗ੍ਰਹਿ 1951 ਈ ਵਿੱਚ ਛਪਿਆ। ਇਸ ਕਹਾਣੀ ਸੰਗ੍ਰਹਿ ਵਿੱਚ ਵਿਰਕ ਨੇ 13 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ।[1]
ਕਹਾਣੀਆਂ
ਸੋਧੋ- ਖੱਬਲ
- ਨਵੀਂ ਦੁਨੀਆਂ
- ਮੁਰਦੇ ਦੀ ਤਾਕਤ
- ਉਪਰੀ ਧਰਤੀ
- ਰਨਬੀਰ ਕੌਰ
- ਉਲਾਹਮਾਂ
- ਮਾਂ
- ਬਗਾਬਤ
- ਹੱਸਦਾ ਬੁੱਤ
- ਤੂੰ ਹੀ ਦੱਸ
- ਕੁੱਤਾ ਤੇ ਹੱਡੀ
- ਧਰਤੀ ਤੇ ਆਕਾਸ਼
- ਨਿੱਕੀ ਕਾਹਣੀ ਬਾਰੇ
ਹਵਾਲੇ
ਸੋਧੋ- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. p. 295. ISBN 978-81-942217-0-8.