ਧਰਤੀ ਪਕੜ ਨਿਰਦਲੀਆ
ਸ੍ਰੀ ਰਵਿੰਦਰ ਪ੍ਰਭਾਤ ਦਾ ਲਿਖਿਆ, ਇਹ ਹਿੰਦੀ ਦਾ ਇੱਕ ਵਿਅੰਗਿਆਤਮਕ ਉਪੰਨਿਆਸ ਹੈ
ਧਰਤੀ ਪਕੜ ਨਿਰਦਲੀਆ (ਹਿੰਦੀ: धरती पकड़ निर्दलीय), ਰਵਿੰਦਰ ਪ੍ਰਭਾਤ ਦਾ ਲਿਖਿਆ ਹਿੰਦੀ ਨਾਵਲ ਹੈ। ਇਹ 2013 ਵਿੱਚ ਪਹਿਲੀ ਦਫ਼ਾ ਪ੍ਰਕਾਸ਼ਿਤ ਹੋਇਆ ਅਤੇ ਹਾਸ-ਵਿਅੰਗ ਸ਼ੈਲੀ ਵਿੱਚ ਲਿਖਿਆ ਗਿਆ ਹੈ।[1][2] ਇਹ ਭਾਰਤੀ ਰਾਜਨੀਤੀ ਵਿੱਚ ਪੇਂਡੂ ਸੱਥ ਦੀ ਭੂਮਿਕਾ ਉੱਤੇ ਆਧਾਰਿਤ ਹੈ।
ਲੇਖਕ | ਰਵਿੰਦਰ ਪ੍ਰਭਾਤ |
---|---|
ਮੂਲ ਸਿਰਲੇਖ | ਧਰਤੀ ਪਕੜ ਨਿਰਦਲੀਆ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਵਿਸ਼ਾ | ਮਕਾਮੀ ਭਾਰਤੀ ਰਾਜਨੀਤੀ ਨੂੰ ਕੇਂਦਰ ਵਿੱਚ ਰੱਖਕੇ ਲਿਖਿਆ ਗਿਆ ਵਿਅੰਗ ਨਾਵਲ। |
ਵਿਧਾ | ਵਿਅੰਗ ਨਾਵਲ |
ਪ੍ਰਕਾਸ਼ਕ | ਹਿੰਦ ਯੁਗਮ ਪ੍ਰਕਾਸ਼ਨ, ਨਵੀਨ ਦਿੱਲੀ, ਭਾਰਤ |
ਪ੍ਰਕਾਸ਼ਨ ਦੀ ਮਿਤੀ | 2013 |
ਮੀਡੀਆ ਕਿਸਮ | ਪ੍ਰਿੰਟ (ਪੇਪਰ ਬੈਕ) |
ਸਫ਼ੇ | 168 (ਪਹਿਲਾ ਸੰਸਕਰਣ) |
ਆਈ.ਐਸ.ਬੀ.ਐਨ. | 9789381394519/ISBN 9381394512error |
ਹਵਾਲੇ
ਸੋਧੋ- ↑ Har shakh pe ullo baitha hai, stire by Ravindra Prabhat
- ↑ Dharati Pakad Nirdaliya, Author- Ravindra Prabhat, Publisher-Hind Yugm Publication, 1, jiya saray,Hauj Khas, New Delhi-110016, India, Year- 2013, ISBN 9381394512, ISBN 9789381394519