ਧਰਮ ਕੰਮੇਆਣਾ
ਪੰਜਾਬੀ ਕਵੀ
ਧਰਮ ਕੰਮੇਆਣਾ (ਜਨਮ 13 ਅਪਰੈਲ 1959) ਪਟਿਆਲੇ ਰਹਿੰਦਾ ਪੰਜਾਬੀ ਕਵੀ, ਗੀਤਕਾਰ ਅਤੇ ਲੇਖਕ ਹੈ।
ਧਰਮ ਕੰਮੇਆਣਾ | |
---|---|
ਜਨਮ | ਜਿਲ੍ਹਾ ਫ਼ਰੀਦਕੋਟ, ਪੰਜਾਬ, ਭਾਰਤ | 13 ਅਪ੍ਰੈਲ 1959
ਕਿੱਤਾ | ਕਵੀ, ਲੇਖਕ |
ਰਿਸ਼ਤੇਦਾਰ | ਪਿਤਾ: ਸ. ਬਚਿੱਤਰ ਸਿੰਘ ਰੋਮਾਣਾ ਮਾਤਾ: ਸ਼੍ਰੀਮਤੀ ਬਸੰਤ ਕੌਰ[1] |
ਰਚਨਾਵਾਂ
ਸੋਧੋਕਾਵਿ-ਸੰਗ੍ਰਹਿ
ਸੋਧੋ- ਸੂਲਾਂ ਵਿੰਨੇ ਫੁੱਲ (1977)
- ਪੂਜਾ (1978)
- ਮੈਨੂੰ ਹੱਸਣਾ ਭੁੱਲ ਗਿਆ ਮਾਂ (1982)
- ਜਾਗ ਕਿਸਾਨਾ ਜਾਗ (1991)
- ਸਮਕਾਲ (1991)
- ਅੱਗ ਦੇ ਫੁੱਲ (1996)
- ਨਵੀਆਂ ਪੈੜਾਂ (1997)
- ਉਮਰਾਂ ਦੀ ਫੁਲਕਾਰੀ
- ਉਪਰਾਮ ਮੌਸਮ (2008)[2]
- ਕੋਈ ਕੋਈ ਦੀਵਾ ਬਲੇ
ਨਾਵਲ
ਸੋਧੋ- ਆਪਣੇ ਬਿਗਾਨੇ
- ਉਖੜੇ ਸੁਰ
ਹੋਰ
ਸੋਧੋ- ਮੇਰੀ ਗੀਤਕਾਰੀ ਦਾ ਸਫ਼ਰ (2008) (ਸਵੈ-ਜੀਵਨੀ)
- ਸਾਹਿਬਾਂ (ਕਾਵਿ-ਨਾਟ)
ਪ੍ਰਸਿਧ ਗੀਤ
ਸੋਧੋ- ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀਂ (ਗਾਇਕ ਮੁਹੰਮਦ ਸਦੀਕ)
- ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆ (ਗਾਇਕ ਸਰਦੂਲ ਸਿਕੰਦਰ)