ਕਾਮਰੇਡ ਧਰਮ ਸਿੰਘ ਫ਼ੱਕਰ (?- ਨਵੰਬਰ 1974) ਪੈਪਸੂ ਦੀ ਮੁਜ਼ਾਰਾ ਲਹਿਰ ਦੇ ਮੋਢੀ ਅਤੇ ਵਿਧਾਇਕ ਵੀ ਰਹੇ ਸਨ। ਉਹ ਤੇਜਾ ਸਿੰਘ ਸੁਤੰਤਰ ਅਤੇ ਜੰਗੀਰ ਸਿੰਘ ਜੋਗਾ ਦੇ ਯੁਧ-ਸਾਥੀ ਸਨ।

ਧਰਮ ਸਿੰਘ ਫ਼ੱਕਰ
ਜਨਮ
ਧਰਮ ਸਿੰਘ

birth date and age
ਮਾਨਸਾ ਨੇੜੇ ਪਿੰਡ ਦਲੇਲ ਸਿੰਘ ਵਾਲਾ, ਪੰਜਾਬ, ਭਾਰਤ
ਮੌਤਨਵੰਬਰ 1974
ਪੇਸ਼ਾਰਾਜਨੀਤਕ ਜਥੇਬੰਦਕ