ਧਰਮ ਸਿੰਘ ਫ਼ੱਕਰ
(ਧਰਮ ਸਿੰਘ ਫੱਕਰ ਤੋਂ ਮੋੜਿਆ ਗਿਆ)
ਕਾਮਰੇਡ ਧਰਮ ਸਿੰਘ ਫ਼ੱਕਰ (?- ਨਵੰਬਰ 1974) ਪੈਪਸੂ ਦੀ ਮੁਜ਼ਾਰਾ ਲਹਿਰ ਦੇ ਮੋਢੀ ਅਤੇ ਵਿਧਾਇਕ ਵੀ ਰਹੇ ਸਨ। ਉਹ ਤੇਜਾ ਸਿੰਘ ਸੁਤੰਤਰ ਅਤੇ ਜੰਗੀਰ ਸਿੰਘ ਜੋਗਾ ਦੇ ਯੁਧ-ਸਾਥੀ ਸਨ।
ਧਰਮ ਸਿੰਘ ਫ਼ੱਕਰ | |
---|---|
ਜਨਮ | ਧਰਮ ਸਿੰਘ birth date and age |
ਮੌਤ | ਨਵੰਬਰ 1974 |
ਪੇਸ਼ਾ | ਰਾਜਨੀਤਕ ਜਥੇਬੰਦਕ |