ਨਾਉਨੀ ਦਾ ਕਿਲਾ ਹਿਮਾਚਲ ਪ੍ਰਦੇਸ ਦੇ ਸੋਲਨ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਨਾਉਨੀ ਵਿਖੇ ਸਥਿਤ ਹੈ।ਇਹ ਸੋਲਨ-ਰਾਜਗੜ੍ਹ ਸੜਕ ਤੇ ਸੋਲਨ ਤੋਂ 19 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ।ਇਸਨੂੰ ਨਾਉਨੀ ਗੋਰਖਾ ਕਿਲਾ ਵੀ ਕਿਹਾ ਜਾਂਦਾ ਹੈ।ਇਸ ਸਮੇਂ ਇਸ ਕਿਲੇ ਦੀਆਂ ਦੀਵਾਰਾਂ ਦੇ ਖੰਡਰ ਹੀ ਬਚੇ ਹਨ ਅਤੇ ਇਸਦੀ ਛੱਤ ਡਿੱਗ ਚੁੱਕੀ ਹੈ।ਇਹ ਕਿਲਾ ਭਾਵੇਂ ਛੋਟਾ ਸੀ ਪਰ ਕਾਫੀ ਮਜਬੂਤ ਸੀ ਅਤੇ ਲਗਪਗ ਸਭ ਤੋਂ ਉੱਚੀ ਪਹਾੜੀ ਚੋਟੀ ਤੇ ਬਣਿਆ ਹੋਣ ਕਰਕੇ ਚੌਕਸੀ ਵਜੋਂ ਨਿਗਾਹ ਰਖਣ ਲਈ ਵਰਤਿਆ ਜਾਂਦਾ ਰਿਹਾ ਹੋਵੇਗਾ।ਗਿਰੀ ਖੱਡ (ਨਦੀ ) ਇਸ ਕਿਲੇ ਤੋਂ ਕਰੀਬ 9 ਕਿਲੋਮੀਟਰ ਦੀ ਦੂਰੀ ਤੇ ਪੈਂਦੀ ਹੈ।f[1]

ਨਾਉਨੀ ਦਾ ਕਿਲਾ
ਪਿੰਡ ਨਾਉਨੀ, ਹਿਮਾਚਲ ਪ੍ਰਦੇਸ, ਭਾਰਤ
ਨਾਉਨੀ ਦਾ ਕਿਲਾ ,ਇੱਕ ਪਾਸੇ ਦਾ ਦ੍ਰਿਸ਼
ਕਿਸਮ ਕਿਲਾ
ਸਥਾਨ ਵਾਰੇ ਜਾਣਕਾਰੀ
Controlled by ਹਿਮਾਚਲ ਪ੍ਰਦੇਸ ਸਰਕਾਰ
Open to
the public
ਹਾਂ
Condition ਖੰਡਰ ਰੂਪ ਵਿਚ ਦੀਵਾਰਾਂ ਛੱਤ ਡਿੱਗ ਚੁੱਕੀ ਹੈ
ਸਥਾਨ ਦਾ ਇਤਿਹਾਸ
Built by ਗੋਰਖਾ ਰਾਜੇ

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2017-03-24. Retrieved 2017-01-02. {{cite web}}: Unknown parameter |dead-url= ignored (|url-status= suggested) (help)