ਧਿਆਲ ਚਿੜੀ (en:oriental magpie-robin:) (Copsychus saularis) ਇੱਕ ਛੋਟੀ ਚਿੜੀ ਹੈ ਜੋ ਭਾਰਤੀ ਉਪ ਮਹਾਂਦੀਪ ਅਤੇ ਏਸ਼ੀਆ ਖਿੱਤੇ ਵਿੱਚ ਮਿਲਦੀ ਹੈ। ਇਹ ਆਪਣੇ ਸੁਰੀਲੇ ਸੰਗੀਤ ਲਈ ਮਸ਼ਹੂਰ ਹੈ ਅਤੇ ਇਸ ਕਰ ਕੇ ਕਦੇ ਇਹ ਪਿੰਜਰਾ ਪੰਛੀ ਵਜੋਂ ਜਾਣੀ ਜਾਂਦੀ ਸੀ। ਇਹ ਬੰਗਲਾਦੇਸ ਦਾ ਰਾਸ਼ਟਰੀ ਪੰਛੀ ਹੈ।

ਤਸਵੀਰ:Oriental Magpie Robin, leisure valley park, Chandigarh, India 01.JPG
ਧਿਆਲ ਚਿੜੀ (Oriental Magpie Robin), ਲਈਅਰ ਵੈੱਲੀ ਪਾਰਕ,ਚੰਡੀਗੜ੍ਹ, ਭਾਰਤ, Chandigarh, India
ਤਸਵੀਰ:Oriental Magpie Robin, Mohali Punjab, India 02.JPG
ਧਿਆਲ ਚਿੜੀ, ਮੋਹਾਲੀ, ਪੰਜਾਬ, ਭਾਰਤ

ਧਿਆਲ ਚਿੜੀ (Oriental magpie-robin)
ਤਸਵੀਰ:Female Oriental Magpie Robin Photograph By Shantanu Kuveskar.jpg
Nominate ਨਰ (ਖੱਬੇ) ਅਤੇ ਮਾਦਾ ਸੱਜੇ ਭਾਰਤ
Scientific classification
Kingdom:
Phylum:
Class:
Order:
Family:
Genus:
Species:
C. saularis
Binomial name
Copsychus saularis
(Linnaeus, 1758)

ਹਵਾਲੇ

ਸੋਧੋ
  1. BirdLife International (2012). "Copsychus saularis". IUCN Red List of Threatened Species. Version 2013.2. International Union for Conservation of Nature. Retrieved 26 November 2013. {{cite web}}: Invalid |ref=harv (help)
 
Female of the nominate race (India)