ਧੀ ਜਾਂ ਬੇਟੀ ਮਾਂ ਅਤੇ ਪਿਤਾ ਦੇ ਜਿਨਸੀ ਸੰਬੰਧਾਂ ਤੋਂ ਪੈਦਾ ਹੋਈ ਮਦੀਨ ਔਲਾਦ; ਕੁੜੀ, ਜਾਂ ਮਾਦਾ ਪਸ਼ੂ ਹੁੰਦੀ ਹੈ। ਇਸ ਦਾ ਨਰ ਹਮਰੁਤਬਾ ਪੁੱਤ ਜਾਂ ਬੇਟਾ ਹੁੰਦਾ ਹੈ।

ਮਾਂਵਾਂ-ਧੀਆਂ ਦੀਆਂ ਚਾਰ ਪੀੜ੍ਹੀਆਂ ਦੀ 1931 ਦੀ ਤਸਵੀਰ

ਮਰਦ-ਪ੍ਰਧਾਨ ਸਮਾਜ ਵਿੱਚ ਧੀਆਂ ਨੂੰ ਅਕਸਰ ਪੁੱਤਰਾਂ ਦੇ ਮੁਕਾਬਲੇ ਵੱਖ ਜਾਂ ਘੱਟ ਪਰਿਵਾਰਕ ਹੱਕ ਹੁੰਦੇ ਹਨ। ਅਜਿਹਾ ਧੀਆਂ ਨੂੰ ਘੱਟ ਅਤੇ ਪੁੱਤਾਂ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ ਅਤੇ ਇਸ ਮਕਸਦ ਲਈ ਮਦੀਨ ਭਰੂਣ ਹੱਤਿਆ ਦਾ ਢੰਗ ਪ੍ਰਚਲਿਤ ਹੋ ਗਿਆ।[1] ਤਾਂ ਹੀ ਇਹ ਕਹਾਵਤ ਬਣ ਗਈ ਹੈ 'ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ'।

ਹਵਾਲੇ

ਸੋਧੋ
  1. Stein, Dorothy: Burning widows, burning brides: The perils of daughterhood in India. Pacific Affairs, Vol 61, No. 3, p. 465. University of British Columbia.