ਪੁੱਤ
ਪੁੱਤ ਜਾਂ ਪੁੱਤਰ ਨਰ ਔਲਾਦ ਨੂੰ ਆਖਿਆ ਜਾਂਦਾ ਹੈ; ਕਿਸੇ ਮੁੰਡੇ ਜਾਂ ਆਦਮੀ ਦਾ ਆਪਣੇ ਮਾਪਿਆਂ ਨਾਲ਼ ਨਾਤਾ। ਇਸ ਸ਼ਬਦ ਦਾ ਜ਼ਨਾਨਾ ਹਮਰੁਤਬਾ ਧੀ ਹੁੰਦੀ ਹੈ।

ਸਿਆਮ ਦਾ ਰਾਜਾ ਚੂਲਾਲੌਙਕਰਨ (ਸਭ ਤੋਂ ਸੱਜੇ) 1897 ਵਿੱਚ ਈਟੌਨ ਕਾਲਜ ਵਿਖੇ ਆਪਣੇ 33 ਪੁੱਤਾਂ ਵਿੱਚੋਂ ਕੁਝ ਕੁ ਨਾਲ਼
ਕਈ ਵਾਰ ਕੋਈ ਵਡੇਰਾ ਆਪਣੇ ਤੋਂ ਘੱਟ ਉਮਰ ਦੇ ਆਦਮੀ ਨੂੰ "ਪੁੱਤ" ਕਹਿ ਦਿੰਦਾ ਹੈ ਭਾਵੇਂ ਉਹਨਾਂ ਦਾ ਕੋਈ ਆਪਸੀ ਰਿਸ਼ਤਾ ਨਾ ਹੋਵੇ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |