ਧੇਮਾਜੀ (Pron: deɪˈmɑ:ʤi or di:ˈmɑ:ʤi) ਅਸਾਮ ਵਿੱਚ ਇੱਕ ਸ਼ਹਿਰ ਹੈ ਅਤੇ ਇਹ ਧੇਮਾਜੀ ਜ਼ਿਲ੍ਹੇ, ਆਸਾਮ, ਭਾਰਤ ਦਾ ਮੁੱਖ ਦਫ਼ਤਰ ਹੈ।

ਧੇਮਾਜੀ
ਧੇਮਾਜੀ is located in ਅਸਾਮ
ਧੇਮਾਜੀ
ਧੇਮਾਜੀ
ਅਸਾਮ, ਭਾਰਤ ਵਿੱਚ ਸਥਿਤੀ
ਧੇਮਾਜੀ is located in ਭਾਰਤ
ਧੇਮਾਜੀ
ਧੇਮਾਜੀ
ਧੇਮਾਜੀ (ਭਾਰਤ)
ਗੁਣਕ: 27°29′N 94°35′E / 27.48°N 94.58°E / 27.48; 94.58
ਦੇਸ਼ਭਾਰਤ
ਰਾਜਅਸਾਮ
ਜ਼ਿਲ੍ਹਾਧੇਮਾਜੀ
ਖੇਤਰ
 • ਕੁੱਲ3.5 km2 (1.4 sq mi)
ਉੱਚਾਈ
91 m (299 ft)
ਆਬਾਦੀ
 (2011)
 • ਕੁੱਲ12,816
 • ਘਣਤਾ3,700/km2 (9,500/sq mi)
ਭਾਸ਼ਾਵਾਂ
 • ਸਰਕਾਰੀਅਸਾਮੀ
ਸਮਾਂ ਖੇਤਰਯੂਟੀਸੀ+5:30 (IST)
ISO 3166 ਕੋਡIN-AS
ਵਾਹਨ ਰਜਿਸਟ੍ਰੇਸ਼ਨAS 22
ਲਿੰਗ ਅਨੁਪਾਤ1000:915 /
ਵੈੱਬਸਾਈਟwww.dhemaji.nic.in

ਵ੍ਯੁਪੱਤੀ

ਸੋਧੋ

ਜ਼ਿਲੇ ਦਾ ਨਾਮ ਧੇਮਾਜੀ ਦੇਵਰੀ ਸ਼ਬਦ ਧੇਮਾ-ਜੀ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਜ਼ਿਆਦਾ ਪਾਣੀ ਇਸ ਨੂੰ ਹੜ੍ਹਾਂ ਵਾਲੇ ਖੇਤਰ ਵਜੋਂ ਦਰਸਾਉਂਦਾ ਹੈ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ