ਨਜ਼ੀਰ ਕਹੂਟ
ਨਜ਼ੀਰ ਕਹੂਟ ਇੱਕ ਪੰਜਾਬੀ ਲਿਖਾਰੀ ਹੈ। ਪੰਜਾਬੀ ਬੋਲੀ ਨੂੰ ਪਾਕਿਸਤਾਨੀ ਪੰਜਾਬ ਵਿੱਚ ਸਰਕਾਰ ਤੇ ਪੜ੍ਹਾਈ ਦੀ ਬੋਲੀ ਲਈ ਲਾਗੂ ਕਰਨ ਲਈ ਉਸ ਨੇ ਕੰਮ ਕੀਤਾ ਹੈ।[1] ਉਹਨਾਂ ਦੇ ਦੋ ਪੰਜਾਬੀ ਨਾਵਲ ਵਾਹਗਾ ਤੇ ਦਰਿਆ ਬੁਰਦ ਛੁਪ ਚੁੱਕੇ ਹਨ।
ਨਜ਼ੀਰ ਕਹੂਟ | |
---|---|
ਨਜ਼ੀਰ ਕਹੂਟ | |
ਜਨਮ | 22 ਦਸੰਬਰ ਪੰਜਾਬ, ਪਾਕਿਸਤਾਨ |
ਕਿੱਤਾ | ਨਾਵਲਕਾਰ |
ਪੜ੍ਹਾਈ
ਸੋਧੋਗੌਰਮਿੰਟ ਹਾਈ ਸਕੂਲ ਬਦੀਨ ਤੋਂ ਮੈਟ੍ਰਿਕ ਤੇ ਗੌਰਮਿੰਟ ਇਸਲਾਮੀਆ ਕਾਲਜ ਬਦੀਨ ਤੋਂ ਸਾਹਿਤ ਇਤਿਹਾਸ ਤੇ ਰਾਜਨੀਤੀ ਵਿੱਚ ਗਰੈਜੂਏਸ਼ਨ ਕੀਤੀ।
ਪੰਜਾਬੀ ਨੈਸ਼ਨਲ ਕਾਨਫ਼ਰੰਸ
ਸੋਧੋਪੰਜਾਬੀ ਨੈਸ਼ਨਲ ਕਾਨਫ਼ਰੰਸ ਨਜ਼ੀਰ ਕਹੂਟ ਦੀ ਪੰਜਾਬੀ ਬੋਲੀ ਤੇ ਰਹਿਤਲ ਨੂੰ ਬਚਾਣ ਲਈ ਬਣਾਈ ਗਈ ਇੱਕ ਜਥੇਬੰਦੀ ਹੈ।
ਲਿਖਤਾਂ
ਸੋਧੋ- ਵਾਹਗਾ (ਨਾਵਲ)
- ਦਰਿਆ ਬੁਰਦ (ਨਾਵਲ)