ਨਤਾਲੀਆ ਫਤੇਯੇਵਾ
ਰੂਸੀ ਅਦਾਕਾਰਾ
ਨਤਾਲੀਆ ਨੀਕੋਲਾਏਵਨਾ ਫਤੇਯੇਵਾ ( Lua error in package.lua at line 80: module 'Module:Lang/data/iana scripts' not found. ; ਜਨਮ 23 ਦਸੰਬਰ 1934) ਇੱਕ ਰੂਸੀ ਫ਼ਿਲਮੀ ਅਦਾਕਾਰਾ ਹੈ। ਉਹ 1956 ਤੋਂ ਹੁਣ ਤੱਕ ਪੰਜਾਹ ਤੋਂ ਵੱਧ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।[1]
ਨਤਾਲੀਆ ਫਤੇਯੇਵਾ | |
---|---|
ਜਨਮ | ਖਰਕੀਵ, ਯੂਕਰੇਨੀ ਐਸ.ਐਸ.ਆਰ, ਯੂ.ਐਸ.ਐਸ.ਆਰ. | 23 ਦਸੰਬਰ 1934
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1956-ਹੁਣ |
ਚੁਣੀਂਦਾ ਫ਼ਿਲਮੋਗ੍ਰਾਫੀ
ਸੋਧੋਸਾਲ | ਸਿਰਲੇਖ | ਭੂਮਿਕਾ | ਨੋਟ |
---|---|---|---|
1991 | ਐਨਾ ਕਰਮਾਜੋਫ | ਜਨਰਲ ਦੀ ਪਤਨੀ | |
1987 | ਏ ਮੈਨ ਫ੍ਰਾਮ ਦ ਬੁਲੇਵਰਡ ਡੇਸ ਕਪੁਸੀਨਜ਼ | ਸਕਵੋ | |
1983 | ਐਨਾ ਪਾਵਲੋਵਾ | ਮੈਥਿਲਡੇ ਕਚੇਸੀਨਸਕਾ | |
1979 | ਬੈਗ ਆਫ ਦ ਕੁਲੈਕਟਰ | ਕਸੇਨੀਆ ਕੋਵਾਲੇਵਾ | |
1978 | ਫ਼ਾਦਰ ਸਰਗੀਅਸ | ||
1976 | ਪ੍ਰੈਕਟੀਕਲ ਜੋਕ | ਮੁੱਖ ਸਿੱਖਿਅਕ | |
1975 | ਰੀਟੇਲਟਰੀ ਮੀਜ਼ਰ (ਅਕਾ . . Ответная Мера) | ਨੀਨਾ ਪਾਵਲੋਵਾ | |
1974 | ਟੀਨਜ ਇਨ ਦ ਯੂਨੀਵਰਸ | ਐਂਟੋਨੀਨਾ | |
1973 | ਮਾਸਕੋ-ਕੈਸੀਓਪੀਆ | ਐਂਟੋਨੀਨਾ | |
1971 | ਜੈਂਟਲਮੈਨ ਆਫ ਫ਼ੋਰਚੁਨ | ਲੂਡਮੀਲਾ | |
1970 | ਸੋਂਗਸ ਆਫ ਦ ਸੀ | ਨੀਨਾ ਡੈਨਿਸੋਵਾ | |
1966 | ਹੈਲੋ, ਦੇਟਸ ਮੀ! | ਲੂਸੀਆ | |
1965 | ਚਿਲਡਰਨ ਆਫ ਡੌਨ ਕਿਉਕਸੋਟ | ਮਰੀਨਾ | |
1963 | ਥ੍ਰੀ ਪਲੱਸ ਟੂ | ਜ਼ੋਇਆ |
ਹਵਾਲੇ
ਸੋਧੋ- ↑ "Народная артистка Российской Федерации Наталья Фатеева — Радио Свобода © 2010 RFE/RL, Inc". Archived from the original on 2009-09-04. Retrieved 2021-02-27.