ਨਦੀਨ ਗੋਰਡੀਮਰ
ਨਦੀਨ ਗੋਰਡੀਮਰ (20 ਨਵੰਬਰ 1923 – 13 ਜੁਲਾਈ 2014) 1991 ਦਾ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਇੱਕ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ ਸੀ ਅਤੇ ਉਹ ਰੰਗਭੇਦ ਦੇ ਖਿਲਾਫ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਸਨ। ਉਸ ਨੂੰ 1991 ਵਿੱਚ ਨੋਬੇਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ 30 ਤੋਂ ਵਧ ਕਿਤਾਬਾਂ ਲਿਖੀਆਂ ਹਨ। ਨਦੀਨ ਗੋਰਡੀਮਰ ਅਤੇ ਦੱਖਣ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਨੇਲਸਨ ਮੰਡੇਲਾ ਕਰੀਬੀ ਦੋਸਤ ਸਨ।[1]
ਨਾਦੀਨ ਗੋਰਦੀਮੇਰ | |
---|---|
ਜਨਮ | Springs, Transvaal, Union of South Africa | 20 ਨਵੰਬਰ 1923
ਮੌਤ | 13 ਜੁਲਾਈ 2014 ਜੋਹਾਨਿਸਬਰਗ, ਦੱਖਣੀ ਅਫਰੀਕਾ | (ਉਮਰ 90)
ਕਿੱਤਾ | ਲੇਖਕ |
ਭਾਸ਼ਾ | ਅੰਗਰੇਜ਼ੀ |
ਰਾਸ਼ਟਰੀਅਤਾ | ਦੱਖਣੀ ਅਫਰੀਕੀ |
ਕਾਲ | ਦੱਖਣੀ ਅਫਰੀਕਾ ਦਾ ਨਸਲਵਾਦੀ ਦੌਰ |
ਸ਼ੈਲੀ | ਨਾਵਲ, ਨਾਟਕ |
ਪ੍ਰਮੁੱਖ ਕੰਮ | The Conservationist, Burger's Daughter, July's People |
ਪ੍ਰਮੁੱਖ ਅਵਾਰਡ | ਬੁੱਕਰ ਪ੍ਰਾਈਜ਼ 1974 ਸਾਹਿਤ ਵਿੱਚ ਨੋਬਲ ਪੁਰਸਕਾਰ 1991 |
ਜੀਵਨ ਸਾਥੀ | Gerald Gavron (1949–?; divorced; 1 child) Reinhold Cassirer (1954–2001; his death; 1 child) |