ਨਪੋਲੀਅਨ ਬੋਨਾਪਾਰਤ
ਨਪੋਲੀਅਨ ਬੋਨਾਪਾਰਤ (ਫ਼ਰਾਂਸੀਸੀ: Napoléon Bonaparte, ਫ਼ਰਾਂਸੀਸੀ: [napɔleɔ̃ bɔnapaʁt], ਜਨਮ ਵੇਲੇ ਨਾਪੂਲਿਓਨੇ ਬੁਓਨਾਪਾਰਤੇ (ਕਾਰਸਿਕੀ: [Napulione Buonaparte] Error: {{Lang}}: text has italic markup (help), ਇਤਾਲਵੀ: Napoleone di Buonaparte), 15 ਅਗਸਤ 1769 – 5 ਮਈ 1821) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ ਫ਼ਰਾਂਸੀਸੀ ਇਨਕ਼ਲਾਬ ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। 1804 ਤੋਂ 1814 ਤੱਕ ਅਤੇ ਮਗਰੋਂ 1815 ਵਿੱਚ ਇਹ ਨਪੋਲੀਅਨ ਪਹਿਲੇ ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ 1815 ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰ ਕੇ ਇਹਦੇ ਮੋਰਚਿਆਂ ਨੂੰ ਦੁਨੀਆ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ ਯੂਰਪੀ ਇਤਿਹਾਸ ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕ਼ਰਾਰੀ ਸ਼ਖ਼ਸੀਅਤ ਰਹੀ ਹੈ।[2] ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ ਯੂਰਪ ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ ਜਗੀਰਦਾਰੀ ਦਾ ਖ਼ਾਤਮਾ, ਕ਼ਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ ਤਲਾਕ਼ ਦਾ ਕ਼ਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, ਨਪੋਲੀਅਨੀ ਜ਼ਾਬਤੇ, ਨੂੰ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।[3][4]
ਨਪੋਲੀਅਨ ਬੋਨਾਪਾਰਤ | |||||
---|---|---|---|---|---|
ਫ਼ਰਾਂਸੀਸੀਆਂ ਦਾ ਸੁਲਤਾਨ | |||||
ਫ਼ਰਾਂਸ | 2 ਦਸੰਬਰ 1804 | ||||
ਪੂਰਵ-ਅਧਿਕਾਰੀ | ਪਹਿਲੇ ਕੌਂਸੂਲ ਵਜੋਂ ਆਪ ਹੀ | ||||
ਵਾਰਸ | ਲੁਈ ਅਠਾਰ੍ਹਵਾਂ (ਕ਼ਨੂੰਨੀ ਤੌਰ ਉੱਤੇ 1814 ਵਿੱਚ) | ||||
ਇਤਾਲੀਆ ਦਾ ਬਾਦਸ਼ਾਹ | |||||
ਸ਼ਾਸਨ ਕਾਲ | 17 ਮਾਰਚ 1805 – 11 ਅਪਰੈਲ 1814 | ||||
ਤਾਜਪੋਸ਼ੀ | 26 ਮਈ 1805 | ||||
ਪੂਰਵ-ਅਧਿਕਾਰੀ | ਇਤਾਲਵੀ ਗਣਰਾਜ ਦੇ ਰਾਸ਼ਟਰਪਤੀ ਵਜੋਂ ਆਪ ਹੀ | ||||
ਵਾਰਸ | ਕੋਈ ਨਹੀਂ (ਬਾਦਸ਼ਾਹੀ ਖ਼ਤਮ ਹੋ ਗਈ, ਇਤਾਲੀਆ ਦਾ ਅਗਲਾ ਬਾਦਸ਼ਾਹ ਵਿਕਟਰ ਇਮਾਨੁਅਲ ਦੂਜਾ ਸੀ) | ||||
ਜਨਮ | 15 ਅਗਸਤ, 1769 ਆਯਾਚੀਓ, ਕਾਰਸਿਕਾ, ਫ਼ਰਾਂਸ | ||||
ਮੌਤ | 5 ਮਈ, 1821 ਲੌਂਗਵੁੱਡ, ਸੇਂਟ ਹੇਲੇਨਾ | ||||
ਦਫ਼ਨ | |||||
ਜੀਵਨ-ਸਾਥੀ | ਜੋਜ਼ਫ਼ੀਨ ਦ ਬੋਆਰਨੇ ਮਾਰੀ ਲੂਈਜ਼ | ||||
ਔਲਾਦ | ਨਪੋਲੀਅਨ ਦੂਜ | ||||
| |||||
Napoléon Bonaparte | ਫ਼ਰਾਂਸੀਸੀ | ||||
ਘਰਾਣਾ | ਬੋਨਾਪਾਰਤ ਘਰਾਣਾ | ||||
ਪਿਤਾ | ਕਾਰਲੋ ਬੂਉਨਾਪਾਰਤੀ | ||||
ਮਾਤਾ | ਲੈਤੀਸੀਆ ਰਾਮੋਲੀਨੋ | ||||
ਧਰਮ | ਰੋਮਨ ਕੈਥੋਲਿਕਵਾਦ (10 ਜੂਨ, 1809 ਨੂੰ ਛੇਕਿਆ ਗਿਆ[1] | ||||
ਦਸਤਖਤ |
ਹਵਾਲੇ
ਸੋਧੋ- ↑ E. Hales, "Napoleon and the Pope", (London:1962) pg 114
- ↑ Charles Messenger, ed. (2001). Reader's Guide to Military History. Routledge. pp. 391–427. ISBN 9781135959708.
{{cite book}}
:|author=
has generic name (help) - ↑ The ideas that underpin our modern world—meritocracy, equality before the law, property rights, religious toleration, modern secular education, sound finances, and so on—were championed, consolidated, codified and geographically extended by Napoleon. To them he added a rational and efficient local administration, an end to rural banditry, the encouragement of science and the arts, the abolition of feudalism and the greatest codification of laws since the fall of the Roman Empire. (ਉਹ ਵਿਚਾਰ ਜੋ ਸਾਡੇ ਆਧੁਨਿਕ ਸੰਸਾਰ ਨੂੰ ਦਰਸਾਉਂਦੇ ਹਨ - ਯੋਗਤਾ, ਕਾਨੂੰਨ ਦੇ ਸਾਹਮਣੇ ਸਮਾਨਤਾ, ਜਾਇਦਾਦ ਦੇ ਅਧਿਕਾਰ, ਧਾਰਮਿਕ ਸਹਿਣਸ਼ੀਲਤਾ, ਆਧੁਨਿਕ ਧਰਮ ਨਿਰਪੱਖ ਸਿੱਖਿਆ, ਠੋਸ ਵਿੱਤ, ਅਤੇ ਇਸ ਤਰ੍ਹਾਂ ਦੇ ਹੋਰ - ਨਪੋਲੀਅਨ ਦੁਆਰਾ ਜੇਤੂ, ਇਕ਼ਸਾਰ, ਕੋਡਬੱਧ ਅਤੇ ਭੂਗੋਲਿਕ ਤੌਰ 'ਤੇ ਵਿਸਤ੍ਰਿਤ ਕੀਤੇ ਗਏ ਸਨ। ਉਹਨਾਂ ਵਿੱਚ ਉਸਨੇ ਇੱਕ ਤਰਕਸ਼ੀਲ ਅਤੇ ਕੁਸ਼ਲ ਸਥਾਨਕ ਪ੍ਰਸ਼ਾਸਨ, ਪੇਂਡੂ ਡਾਕੂਆਂ ਦਾ ਖ਼ਾਤਮਾ, ਵਿਗਿਆਨ ਅਤੇ ਕਲਾਵਾਂ ਨੂੰ ਉਤਸ਼ਾਹਿਤ ਕਰਨਾ, ਸਾਮੰਤਵਾਦ ਦਾ ਖਾਤਮਾ ਅਤੇ ਰੋਮਨ ਸਮਰਾਜ ਦੇ ਪਤਨ ਤੋਂ ਬਾਅਦ ਕਾਨੂੰਨਾਂ ਦਾ ਸਭ ਤੋਂ ਵੱਡਾ ਕੋਡੀਕਰਨ ਸ਼ਾਮਲ ਕੀਤਾ।) Andrew Roberts, Napoleon: A Life (2014), p. xxxiii.
- ↑ Xavier Blanc-Jouvan, Worldwide Influence of the French Civil Code of 1804, on the Occasion of its Bicentennial Celebration [1]
ਬਾਹਰਲੇ ਜੋੜ
ਸੋਧੋ- ਨਪੋਲੀਅਨੀ ਰਾਹਬਰ
- ਨਪੋਲੀਅਨ ਲੜੀ
- ਕੌਮਾਂਤਰੀ ਨਪੋਲੀਅਨੀ ਸਮਾਜ
- ਨਪੋਲੀਅਨ (ਕਿਰਦਾਰ) ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਜੀਵਨੀ, ਅਮਰੀਕੀ ਪਬਲਿਕ ਬਰੌਡਕਾਸਟਿੰਗ ਸਰਵਿਸ ਵੱਲੋਂ
- The last years in St. Helena Archived 2015-01-06 at the Wayback Machine. Illustrated chronology of Napoleon's captivity in St. Helena.
- Inside Longwood Archived 2016-02-07 at the Wayback Machine. Descriptions of Longwood House, St. Helena, and other places in the island, as well as articles about Napoleon's captivity.
- Alan Schom Interview on his book Napoleon Bonaparte Archived 2012-04-23 at the Wayback Machine. on Booknotes, 26 October 1997
- Memoirs of Napoleon at Project Gutenberg
- John Holland Rose. The Life of Napoleon I at Project Gutenberg
- John Gibson Lockhart. The History of Napoleon Buonaparte at Project Gutenberg
- William Milligan Sloane. The Life of Napoleon I. at Project Gutenberg Vol. 1/4
- William Milligan Sloane. The Life of Napoleon I. at Project Gutenberg Vol. 3/4