ਨਰੇਸ਼ ਸਕਸੇਨਾ (ਜਨਮ 16 ਜਨਵਰੀ 1939) ਹਿੰਦੀ ਦਾ ਕਵੀ ਤੇ ਮਾਰਕਸਵਾਦੀ ਵਿਚਾਰਕ ਹੈ। ਉਹ ਆਰੰਭ, ਬਰਸ਼ ਅਤੇ ਛਾਇਆਨਟ ਨਾਮਕ ਪੱਤਰਕਾਵਾਂ ਦਾ ਸੰਪਾਦਕ ਰਿਹਾ ਹੈ। ਉਸਨੂੰ ਹਿੰਦੀ ਸਾਹਿਤ ਸਮੇਲਨ ਸਨਮਾਨ (1973), ਫਿਲਮ-ਨਿਰਦੇਸ਼ਨ ਲਈ ਰਾਸ਼ਟਰੀ ਫਿਲਮ ਇਨਾਮ (1992) ਅਤੇ ਪਹਿਲ ਸਨਮਾਨ (2000), ਕਵਿਤਾ ਕੋਸ਼ ਸਨਮਾਨ 2011 ਸਹਿਤ ਅਨੇਕ ਸਨਮਾਨਾਂ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।[1]

ਜ਼ਿੰਦਗੀ

ਸੋਧੋ

ਨਰੇਸ਼ ਸਕਸੇਨਾ ਦਾ ਜਨਮ 16 ਜਨਵਰੀ 1939 ਨੂੰ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਸ਼ਹਿਰ ਗਵਾਲੀਅਰ ਵਿੱਚ ਹੋਇਆ ਸੀ।

ਕਾਵਿ ਸੰਗ੍ਰਹਿ

ਸੋਧੋ
  • ਸਮੁੰਦਰ ਪਰ ਹੋ ਰਹੀ ਬਾਰਿਸ਼
  • ਸੁਨੋ ਚਾਰੂਸ਼ਿਲਾ
  • ਕਵੀ ਨੇ ਕਹਾ (ਚੋਣਵੀਆਂ ਕਵਿਤਾਵਾਂ)

ਹਵਾਲੇ

ਸੋਧੋ