ਨਵਰੂਪ ਕੌਰ
ਨਵਰੂਪ ਕੌਰ ਪੰਜਾਬੀ ਕਵਿਤਰੀ ਹੈ।।ਉਹਨਾਂ ਦੀ ਪਹਿਲੀ ਪੁਸਤਕ ਦੁਪਹਿਰ ਖਿੜੀ ਪ੍ਰਕਾਸ਼ਤ ਹੋਈ ਹੈ[1] ਨਵਰੂਪ ਕੌਰ ਦੀ ਪੁਸਤਕ ਦੁਪਹਿਰ ਖਿੜੀ ਨੂੰ ਲੇਖਕ ਜਥੇਬੰਦੀ ਕਲਮ ਵੱਲੋਂ ਨਵ-ਪ੍ਰਤਿਭਾ ‘ਕਲਮ’ ਪੁਰਸਕਾਰ ਪ੍ਰਾਪਤ ਹੋਇਆ ਹੈ।[2] ਇਹ ਪੁਰਸਰਕਾਰ 14 ਮਾਰਚ 2020 ਨੂੰ, ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਵਿੱਚ ਹੋਏ ਕੌਮਾਂਤਰੀ ਲੇਖਕ ਮੰਚ (ਕਲਮ) ਦੇ ਸਾਲਾਨਾ ਸਮਾਗਮ ਸਮੇਂ ਪ੍ਰਦਾਨ ਕੀਤੇ ਗਏ।
ਨਵਰੂਪ ਕੌਰ | |
---|---|
ਜਨਮ | ਨਵਰੂਪ ਕੌਰ 26 ਜੁਲਾਈ 1966 Punjab |
ਕਿੱਤਾ | ਅਧਿਆਪਨ ਅਤੇ ਸ਼ਾਇਰਾ |
ਸਰਗਰਮੀ ਦੇ ਸਾਲ | 1986 ਤੋਂ ਹੁਣ ਤੱਕ |
ਜੀਵਨ
ਸੋਧੋਨਵਰੂਪ ਕੌਰ ਦਾ ਜਨਮ 26 ਜੁਲਾਈ 1966 ਨੂੰ ਮਾਤਾ ਕੁਲਵੰਤ ਕੌਰ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਪਿੰਡ ਪੱਕਾ ਕਲਾਂ ਜਿਲ੍ਹਾ ਬਠਿੰਡਾ ਵਿਖੇ ਹੋਇਆ । ਉਹਨਾਂ ਨੇ ਗੁਰੂ ਨਾਨਕ ਦੇਵ ਵਿਸ਼ਵਵਿਆਲਿਆ ਤੋਂ ਦਰਸ਼ਨ ਸ਼ਾਸ਼ਤਰ ਵਿੱਚ ਵਿੱਚ ਐਮ.ਏ.ਕੀਤੀ । ਅਜਕਲ ਉਹ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਵਿਖੇ ਬਤੌਰ ਅਸੋਸੀਏਟ ਪ੍ਰੋ.ਪੋਸਟ ਗਰੈਜੂਏਟ ਪੰਜਾਬੀ ਵਿਭਾਗ ਅਤੇ ਡੀਨ ਯੂਥ ਵੈਲਫੇਅਰ ਡਿਪਾਰਟਮੈਂਟ ਸੇਵਾ ਨਿਭਾ ਰਹੇ ਹਨ।
ਸਨਮਾਨ
ਸੋਧੋ-ਕਾਵਿ ਪੁਸਤਕ ਦੁਪਹਿਰ ਖਿੜੀ ਲਈ :
- 1.ਭਾਈ ਕਾਹਨ ਸਿੰਘ ਨਾਭਾ ਪੁਰਸਕਾਰ -2021
- 2 ਵੱਲੋਂ ਨਵ-ਪ੍ਰਤਿਭਾ ਕੌਮਾਂਤਰੀ ਲੇਖਕ ਮੰਚ
(ਕਲਮ) ਪੁਰਸਕਾਰ-2021
-ਉੱਤਮ ਮਹਿਲਾ ਲੇਖਕ ਪੁਰਸਕਾਰ : ਦੈਨਿਕ ਸਵੇਰਾ - 2021
ਅਹਿਮ ਗਤੀਵਿਧੀਆਂ ਅਤੇ ਪ੍ਰਾਪਤੀਆਂ
ਸੋਧੋ- ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਲਈ ਅਮਰੀਕਾ , ਕਨੇਡਾ , ਬਰਤਾਨੀਆ । ਮਲੇਸ਼ੀਆ ਅਤੇ ਦੁਬਈ ਵਰਗੇ ਮੁਲਕਾਂ ਵਿੱਚ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ।
ਸਾਹਿਤਕ ਸਫਰ
ਸੋਧੋਨਵਰੂਪ ਕੌਰ ਦੀਆਂ ਹੁਣ ਹੇਠ ਲਿਖੀਆਂ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ :
- ਬਰਤਾਨੀਆ ਦਾ ਸਫਰਨਾਮਾ -2014
- ਸਕੂਲ ਆਫ ਏਥਨ - 2014
- ਲਾਮਿਸਾਲ ਦੋਸਤੀ -ਮਾਰਕਸ , ਏਂਗਲਸ, ਜੈਨੀ -2014
- ਦੁਪਹਿਰ ਖਿੜੀ - 2019
ਇਹ ਵੀ ਵੇਖੋ
ਸੋਧੋ- YouTube Channel: [1]
- LinkedIn profile:[2][permanent dead link]
ਹਵਾਲੇ
ਸੋਧੋ- ↑ "ਸ਼ਾਇਰਾ ਨਵਰੂਪ ਕੌਰ ਦੀ ਪੁਸਤਕ 'ਦੁਪਹਿਰ ਖਿੜੀ' ਲੋਕ ਅਰਪਣ".
- ↑ ਖਾਲਿਦ ਹੁਸੈਨ ਨੂੰ ਮਿਲੇਗਾ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ https://www.punjabitribuneonline.com/2020/02/%E0%A8%96%E0%A8%BE%E0%A8%B2%E0%A8%BF%E0%A8%A6-%E0%A8%B9%E0%A9%81%E0%A8%B8%E0%A9%88%E0%A8%A8-%E0%A8%A8%E0%A9%82%E0%A9%B0-%E0%A8%AE%E0%A8%BF%E0%A8%B2%E0%A9%87%E0%A8%97%E0%A8%BE-%E0%A8%AC%E0%A8%BE/ ਖਾਲਿਦ ਹੁਸੈਨ ਨੂੰ ਮਿਲੇਗਾ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ.
{{cite web}}
: Check|url=
value (help); Missing or empty|title=
(help)[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |