ਨਵਸੇਹਰ
ਨਵਸੇਹਰ ਤੁਰਕੀ ਦਾ ਪ੍ਰਾਂਤ ਹੈ ਜਿਸ ਦੀ ਰਾਜਧਾਨੀ ਵੀ ਨਵਸੇਹਰ ਹੈ। ਇਸ ਦੇ ਗੁਆਢੀ ਪ੍ਰਾਂਤ ਉੱਤਰ ਵਿੱਚ ਕਿਰਸੇਹਰ ਦੱਖਣੀ ਪੱਛਮ ਅਕਸਾਰੇ, ਦੱਖਣ ਵਿੱਚ ਨਿਗਦੇ, ਦੱਖਣ ਪੂਰਬ ਵਿੱਚ ਕਾਏਸਰੀ ਅਤੇ ਉੱਤਰ ਪੂਰਬ ਵਿੱਚ ਯੋਜ਼ਗਟ ਪ੍ਰਾਂਤ ਹਨ। ਇਸ ਪ੍ਰਾਂਤ ਵਿੱਚ ਬਹੁਤ ਹੀ ਮਸ਼ਹੂਰ ਦੇਖਣਯੋਗ ਸਥਾਨ ਕਪਾਡੋਸੀਆ ਹੈ ਇਹ ਸਲਾਨੀਆਂ ਦਾ ਖਿਚ ਦਾ ਕੇਂਦਰ ਹੈ। ਮਸ਼ਹੂਰ ਕਸਬਾ ਗੋਰੇਮੇ ਵੀ ਇਸ ਪ੍ਰਾਂਤ ਵਿੱਚ ਆਉਂਦਾ ਹੈ। ਇਸ ਸਥਾਨ ਤੇ ਬਾਈਜ਼ਾਨਟੀਨੇ ਕਾਲ ਦੇ ਬਹੁਤ ਸਾਰੇ ਚਰਚ ਦੇਖਣ ਯੋਗ ਹਨ। ਇਸ ਦੀ ਅਬਾਦੀ 2010 ਦੀ ਜਨਗਣਨਾ ਮੁਤਾਬਕ 282,330 ਹੈ। ਇਸ਼ ਇਟਲੀ ਦੇ ਪ੍ਰਾਂਤ ਦਾ ਖੇਤਰਫਲ 5,467 ਵਰਗ ਕਿਲੋਮੀਟਰ ਹੈ। ਇਸ ਪ੍ਰਾਂਤ ਦੇ ਲੋਕਾਂ ਦੀ ਆਮਦਨ 12,839 ਇਟਲੀ ਦਾ ਸਿਕਾ ਹੈ।
ਨਵਸੇਹਰ ਸੂਬਾ
ਨਵਸੇਹਰ ਇਲੀ | |
---|---|
ਦੇਸ਼ | ਤੁਰਕੀ |
ਖੇਤਰ | ਕੇਂਦਰੀ ਅਨਾਟੋਲੀਆ |
ਉਪ-ਖੇਤਰ | ਕਿਰਿਕਾਲੇ |
ਸਰਕਾਰ | |
• Electoral district | ਨਵਸੇਹਰ |
ਖੇਤਰ | |
• Total | 5,467 km2 (2,111 sq mi) |
ਆਬਾਦੀ (2016-12-31)[1] | |
• Total | 2,82,330 |
• ਘਣਤਾ | 52/km2 (130/sq mi) |
ਏਰੀਆ ਕੋਡ | 0384 |
ਵਾਹਨ ਰਜਿਸਟ੍ਰੇਸ਼ਨ | 50 |
- ਇਸ ਪ੍ਰਾਂਤ ਨੂੰ ਹੇਠ ਲਿਖੇ ਅੱਠ ਜ਼ਿਲ੍ਹਿਆ ਵਿੱਚ ਵੰਡਿਆ ਹੋਇਆ ਹੈ।
ਹਵਾਲੇ
ਸੋਧੋ- ↑ Turkish Statistical Institute, MS Excel document – Population of province/district centers and towns/villages and population growth rate by provinces