ਨਵੀਂ ਪੰਜਾਬੀ ਕਵਿਤਾ : ਪ੍ਰਤਿਰੋਧ ਦੇ ਨਵੇਂ ਸੰਦਰਭ

ਨਵੀਂ ਪੰਜਾਬੀ ਕਵਿਤਾ : ਪ੍ਰਤਿਰੋਧ ਦੇ ਨਵੇਂ ਸੰਦਰਭ ਨਾਂ ਦੀ ਪੁਸਤਕ ਪੰਜਾਬੀ ਕਾਵਿ-ਆਲੋਚਨਾ ਨਾਲ ਸੰਬੰਧਿਤ ਹੈ ਜਿਸ ਦੇ ਲੇਖਕ ਯੋਗਰਾਜ ਅੰਗਰੀਸ਼ ਹਨ। ਇਹ ਪੁਸਤਕ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਪਹਿਲੇ ਹਿੱਸੇ ਵਿਚ ਪੰਜਾਬੀ ਕਵਿਤਾ ਵਿਚ ਸਮਕਾਲ ਵਿਚ ਪ੍ਰਚੱਲਿਤ ਵੱਖ-ਵੱਖ ਪ੍ਰਵਚਨਾਂ ਉੱਪਰ ਸਿਧਾਂਤਕ ਲੇਖ ਸ਼ਾਮਿਲ ਹਨ ਅਤੇ ਦੂਜੇ ਹਿੱਸੇ ਵਿਚ ਕੁਝ ਕਵੀਆਂ ਦੇ ਕਾਵਿ-ਸੰਸਾਰ ਦਾ ਹਵਾਲਾ ਦੇ ਕੇ ਉਨ੍ਹਾਂ ਸਿਧਾਂਤਾਂ ਦੀ ਪੇਸ਼ਕਾਰੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਛਾਪੀ ਗਈ ਹੈ।

ਤਤਕਰਾ

ਸੋਧੋ
ਤਰਤੀਬ ਪੰਨਾ ਨੰ.
ਪਹਿਲਾ ਹਿੱਸਾ : ਸਿਧਾਂਤ
ਸਮਕਾਲੀ ਪੰਜਾਬੀ ਕਵਿਤਾ ਵਿਚ ਪੰਜਾਬੀਅਤ ਦਾ ਕਾਵਿ ਬੋਧ 9
ਉਤਰ ਪੰਜਾਬੀ ਸੰਕਟ ਪੰਜਾਬੀ ਕਵਿਤਾ : ਇਤਿਹਾਸਕ ਅਤੇ ਵਿਚਾਰਧਾਰਕ ਪਰਿਪੇਖ 36
ਪੰਜਾਬੀ ਡਾਇਸਪੋਰਾ : ਮੂਲਵਾਸ ਅਤੇ ਪਰਵਾਸ ਦਾ ਅੰਤਰ ਸੰਵਾਦ 48
ਸਮਕਾਲੀ ਪੰਜਾਬੀ ਕਵਿਤਾ ਵਿਚ ਜਸ਼ਨ/ਦੇਹ/ਕਾਮੁਕਤਾ ਦਾ ਉਤਰ-ਆਧੁਨਿਕ ਤਲਿਸਮ 62
ਸਮਕਾਲੀ ਪੰਜਾਬੀ ਕਵਿਤਾ ਵਿਚ ਪ੍ਰਤਿਰੋਧ ਦੇ ਵਿਭਿੰਨ ਕਾਵਿ ਪ੍ਰਵਚਨ 74
ਸਮਕਾਲੀ ਪੰਜਾਬੀ ਦਲਿਤ ਕਵਿਤਾ : ਵਿਭਿੰਨ ਵਿਚਾਰਧਾਰਕ ਪ੍ਰਵਚਨ 92
ਉਤਰ ਪੰਜਾਬ ਸੰਕਟ ਪੰਜਾਬੀ ਕਵਿਤਾ ਦਾ ਨਾਰੀਵਾਦੀ ਪ੍ਰਵਚਨ 112
ਦੂਜਾ ਹਿੱਸਾ : ਵਿਹਾਰ
ਅਮਰਜੀਤ ਚਮਦਨ ਦੀ ਕਵਿਤਾ : ਕ੍ਰਾਂਤੀ ਤੋਂ ਸਭਿਆਚਾਰਕ ਪ੍ਰਵਚਨ ਵੱਲ 141
ਈਸ਼ਵਰ ਦਿਆਲ ਗੌੜ ਦੀ ਕਵਿਤਾ : ਪੰਜਾਬੀ ਸਭਿਆਚਾਰ ਦੀ ਅਸਲ ਪਛਾਣ ਦਾ ਕਾਵਿ-ਪ੍ਰਵਚਨ 152
ਪਰਮਿੰਦਰ ਸੋਢੀ ਦਾ ਕਾਵਿ ਪੈਰਾਡਾਇਮ 166
ਨਵਤੇਜ ਭਾਰਤੀ ਦੀ ਕਵਿਤਾ ਦੇ ਵਿਭਿੰਨ ਮਾਨਵੀ ਪ੍ਰਸੰਗ 184
ਸੁਰਜੀਤ ਪਾਤਰ ਦਾ ਕਾਵਿ ਪੈਰਾਡਾਇਮ 195
ਜਸਵੰਤ ਦੀਦ ਦੀ ਕਵਿਤਾ : ਆਂਤਰਿਕ ਵਾਵਰੋਲਿਆਂ ਦੇ ਪ੍ਰਗਟਾ ਦੀ ਟੈਕਸਟ 208
ਸੁਖਵਿੰਦਰ ਅੰਮ੍ਰਿਤ ਕਾਵਿ : ਮੁਹੱਬਤ ਦੇ ਪ੍ਰਵਚਨ ਅਤੇ ਨਾਰੀ ਚੇਤਨਾ 217
ਸੁਖਪਾਲ ਦਾ ਕਾਵਿ ਪ੍ਰਵਚਨ : ਵਿਚਾਰਧਾਰਕ ਅਵਚੇਤਨ 224
ਜਸਵੰਤ ਦੀਦ ਦੀ ਕਵਿਤਾ ਪੜ੍ਹਦਿਆਂ 246