ਯੋਗਰਾਜ ਅੰਗਰੀਸ਼
ਪੰਜਾਬੀ ਲੇਖਕ ਅਤੇ ਆਲੋਚਕ ਹੈ
ਯੋਗਰਾਜ ਅੰਗਰੀਸ਼ ਪੰਜਾਬੀ ਲੇਖਕ ਅਤੇ ਆਲੋਚਕ ਹੈ। ਅਕਾਦਮਿਕ ਖਿੱਤਿਆਂ ਵਿਚ ਉਹ ਆਪਣੀਆਂ ਕਾਵਿ-ਆਲੋਚਨਾ ਨਾਲ ਸੰਬੰਧਿਤ ਖੋਜ ਪੁਸਤਕਾਂ ਕਰਕੇ ਜਾਣਿਆ ਜਾਂਦਾ ਹੈ। ਉਹ ਕਿੱਤੇ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਖੇ ਪ੍ਰੋਫੈਸਰ[1] ਹੈ।
ਯੋਗਰਾਜ ਅੰਗਰੀਸ਼ | |
---|---|
ਕਿੱਤਾ | ਅਧਿਆਪਕ, ਲੇਖਕ ਅਤੇ ਆਲੋਚਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਆਲੋਚਨਾ |
ਵਿਸ਼ਾ | ਪੰਜਾਬੀ ਕਵਿਤਾ |
ਕਾਵਿ ਆਲੋਚਨਾ ਨਾਲ ਸੰਬੰਧਿਤ ਪੁਸਤਕਾਂ
ਸੋਧੋ- ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦਾ ਸੁਹਜ ਸ਼ਾਸਤਰ (1998, 2010)
- ਸਮਕਾਲੀ ਕਵਿਤਾ : ਉਤਰ ਪੰਜਾਬ ਸੰਕਟ (2012)
- ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ (2006,2014)
- ਨਵੀਂ ਪੰਜਾਬੀ ਕਵਿਤਾ : ਪ੍ਰਤਿਰੋਧ ਦੇ ਨਵੇਂ ਸੰਦਰਭ
- ਜਸਵੰਤ ਦੀਦ ਨੂੰ ਪੜ੍ਹਦਿਆਂ (2015)
- ਕਾਵਿ-ਰੰਗ (ਸੰਪਾਦਿਤ) (2015)
- ਆਧੁਨਿਕ ਪੰਜਾਬੀ ਕਵਿਤਾ (1991-2000) (2017)
ਹਵਾਲੇ
ਸੋਧੋ- ↑ Service, Tribune News. "Lecture on post-modernism, Punjabi literary criticism". Tribuneindia News Service (in ਅੰਗਰੇਜ਼ੀ). Retrieved 2021-05-06.